Breaking News

ਕੁੜੀਆ ਨੂੰ ਬਾਹਰ ਭੇਜਣ ਤੋ ਪਹਿਲਾ ਇਹ ਵੀਡੀਓ ਜਰੂਰ ਦੇਖੋ !

ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ

ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦੋਸਤੋ ਪੰਜਾਬ ਦੇ ਵਿਚੋਂ ਮੁੰਡੇ-ਕੁੜੀਆਂ ਦੀ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਨ ਦੀ ਲਾਲਸਾ ਵੱਧਦੀ ਜਾ ਰਹੀ ਹੈ। ਦੋਸਤੋ ਅੱਜ ਕੱਲ ਮਾਪੇ ਆਪਣੇ ਇਕੱਲੀਆਂ ਧੀਆਂ

ਨੂੰ ਵੀ ਬਾਹਰਲੇ ਮੁਲਖਾਂ ਦੇ ਵਿੱਚ ਭੇਜ ਦਿੰਦੇ ਹਨ। ਉਹਨਾਂ ਨੂੰ ਉਥੇ ਜਾ ਕੇ ਉਨ੍ਹਾਂ ਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਕੁੜੀਆਂ ਆਪਣੇ ਮਾਪਿਆਂ ਦੇ ਨਾਲ ਦੁੱਖ ਸਾਂਝਾ ਵੀ ਨਹੀਂ ਕਰਦੀਆਂ। ਉੱਥੇ ਹੀ ਇਕ ਸੰਸਥਾ ਜੋ ਗਰੀਬਾਂ ਅਤੇ

ਪਿਛੜੇ ਲੋਕਾਂ ਦੀ ਮਦਦ ਕਰਦੀ ਹੈ।ਉਹਨਾਂ ਨੂੰ ਇੱਕ ਫੋਨ ਆਇਆ ਉਸ ਕੁੜੀ ਨੇ ਆਪਣੇ ਨਾਲ ਜੋ ਬੀਤ ਰਿਹਾ ਹੈ ਉਸ ਬਾਰੇ ਉਸਨੂੰ ਸਭ ਕੁੱਝ ਦੱਸਿਆ। ਜਿਸ ਨੂੰ ਵੇਖ ਕੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਜਿਹੜੇ ਲੋਕ ਆਪਣੇ ਧੀਆਂ ਨੂੰ ਬਾਹਰਲੇ ਦੇਸ਼ਾਂ ਵਿਚ ਭੇਜਣ ਦੀ ਸੋਚ ਰਹੇ ਹਨ ਉਹ ਇੱਕ ਵਾਰ ਇਹ ਵੀਡੀਓ ਜਰੂਰ ਦੇਖਣ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਲਿਫਟ ਲੈਣ ਦੇ ਬਹਾਨੇ ਔਰਤ ਨੇ ਵਿਅਕਤੀ ਨਾਲ ਕੀਤਾ ਵੱਡਾ ਕਾਂਡ !

ਅਕਸਰ ਹੀ ਸੋਸ਼ਲ ਮੀਡੀਆ ਤੇ ਜਿਹੀਆਂ ਖਬਰਾਂ ਸਾਹਮਣੇ ਆਉਦੇ ਰਹਿੰਦੇ ਹਨ ਵੇਖ ਕੇ ਹਰ ਕੋਈ …

Leave a Reply

Your email address will not be published. Required fields are marked *