ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜਕੱਲ੍ਹ ਦੇ ਮੁੰਡੇ ਕੁੜੀਆਂ ਵੱਲੋਂ ਬਹੁਤ ਸਾਰੇ ਪ੍ਰਕਾਰ ਦੇ ਟੈਟੂ ਬਣਵਾਏ ਜਾਂਦੇ ਨੇ ਜਿਨ੍ਹਾਂ ਦਾ ਕ੍ਰੇਜ਼ ਅੱਜਕੱਲ੍ਹ ਬਹੁਤ ਦੇਖਣ ਨੂੰ ਮਿਲ ਰਿਹਾ ਹੈ
ਮੁੰਡੇ ਕੁੜੀਆਂ ਵੱਲੋਂ ਆਪਣੇ ਨਾਮ ਜਾਂ ਫਿਰ ਆਪਣੇ ਸਾਥੀ ਦਾ ਨਾਮ ਟੈਟੂ ਦੇ ਰੂਪ ਵਿੱਚ ਆਪਣੀ ਵਹੁਟੀ ਦੇ ਕਿਸੇ ਅੰਗ ਤੇ ਬਣਵਾਇਆ ਜਾਂਦਾ ਹੈ ਕਈ ਲੋਕ ਆਪਣੀ ਜ਼ਰੂਰੀ ਤਰੀਕ ਨੌਵੇਂ ਯਾਦਗਾਰੀ ਦੇ ਰੂਪ ਵਿਚ ਟੈਟੂ ਦਾ ਰੂਪ ਬਣਾ ਕੇ ਆਪਣੀ ਵਹੁਟੀ ਤੇ ਖੁਣਵਾ ਲੈਂਦੇ ਨੇ
ਅੱਜਕੱਲ੍ਹ ਆਮ ਹੀ ਲੋਕਾਂ ਦੇ ਹੱਥਾਂ ਪੈਰਾਂ ਦੇ ਟੈਟੂ ਦੇਖਣ ਨੂੰ ਮਿਲ ਰਹੇ ਨੇ ਟੈਟੂ ਦਾ ਕ੍ਰੇਜ਼ ਅੱਜਕੱਲ੍ਹ ਆਮ ਹੀ ਹੋ ਗਿਆ ਹੈ ਕਈ ਵਾਰ ਕਿਸੇ ਮੁੰਡੇ ਜਾਂ ਕੁੜੀ ਵੱਲੋਂ ਆਪਣੇ ਪ੍ਰੇਮੀ ਜਨਾਬ ਟੈਟੂ ਦੇ ਰੂਪ ਵਿੱਚ ਬਣਾਇਆ ਜਾਂਦਾ ਹੈ ਅਤੇ ਬਾਅਦ ਵਿੱਚ ਰਿਸ਼ਤਾ ਟੁੱਟਣ ਤੇ ਉਸ ਟੈਟੂ ਨੂੰ ਮਿਟਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ
ਜਿਸ ਨਾਲ ਮੁਸੀਬਤ ਵਿੱਚ ਵੀ ਪੈ ਸਕਦੇ ਨੇ ਜਿਸ ਤੋਂ ਪਹਿਲਾਂ ਟੈਟੂ ਬਣਾਉਣ ਵਾਲਾ ਉਨ੍ਹਾਂ ਨੂੰ ਹਦਾਇਤ ਵੀ ਦਿੰਦਾ ਹੈ ਕਿਉਂ ਇੱਕ ਵਾਰ ਪਹਿਲਾਂ ਸੋਚ ਲੈਣਾ ਜੇਕਰ ਟੈਟੂ ਬਣ ਗਿਆ ਉਸ ਤੋਂ ਬਾਅਦ ਇਸ ਨੂੰ ਹਟਾਉਣਾ ਮੁਸ਼ਕਲ ਹੋ ਜਾਵੇਗਾ
ਇਸ ਟੈਟੂ ਦੇ ਚੱਕਰ ਵਿੱਚ ਲੋਕ ਲੱਖਾਂ ਡਾਲਰ ਅਤੇ ਰੁਪਏ ਖਰਚ ਕਰ ਦਿੰਦੇ ਹਨ ਕਈ ਲੋਕਾਂ ਵੱਲੋਂ ਦਾ ਅਜੀਬੋ ਗਰੀਬ ਟੈਟੂ ਖੁਣਵਾਏ ਜਾਂਦੇ ਨੇ ਜਿਸ ਨੂੰ ਦੇਖ ਲੋਕ ਹੈਰਾਨ ਹੋ ਜਾਂਦੇ ਨੇ ਪੁਰਾਣਿਆਂ ਸਮਿਆਂ ਵਿੱਚ ਇਹ ਟੈਟੂ ਹੱਥੀਂ ਬਣਾਏ ਜਾਂਦੇ ਸੀ ਜਿਉਂ ਜਿਉਂ ਸਮਾਂ ਬਦਲਦਾ ਗਿਆ ਦੁਨੀਆਂ ਟੈਕਨਾਲੋਜੀ ਤੇ ਪਹੁੰਚ ਗਈ ਹੈ ਜਿਸ ਤੋਂ ਬਾਅਦ ਇਹ ਟੈਟੂ ਮਸ਼ੀਨ ਰਾਹੀਂ ਟੈਟੂ ਬਣਾਏ ਜਾਣ ਲੱਗੇ ਪਾਕਿਟ ਜਾਣਕਾਰੀ ਵੀਡਿਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।