ਦੋਸਤੋ ਸੋਸ਼ਲ ਮੀਡੀਆ ਤੇ ਹਰ ਸਮੇਂ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾ ਇ ਰਲ ਹੁੰਦੀਆਂ ਰਹਿੰਦੀਆਂ ਹਨ ।ਜੋ ਹਰ ਇੱਕ ਦੇਖਣ ਵਾਲੇ ਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ ।ਇਹਨਾਂ ਵਿਚੋ ਕਈ ਵੀਡੀਓ ਵਾਇਰਲ
ਹੋਣ ਵਾਲੀਆਂ ਅਜਿਹੀਆਂ ਹੁੰਦੀਆਂ ਹਨ।ਜੇਕਰ ਪੁਰਾਣੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਲੋਕ ਆਪਣੇ ਮੁੰਡਿਆਂ ਨੂੰ ਬਾਹਰਲੇ ਦੇਸ਼ ਭੇਜਦੇ ਸਨ। ਤੇ ਮੁੰਡੇ ਵਿਦੇਸ਼ ਦੀ ਧਰਤੀ ਤੇ ਜਾ ਕੇ ਸੈੱਟ ਹੋਣ ਤੇ ਵਧੀਆ ਕਮਾਈ ਕਰਨ। ਪਰ ਜੇਕਰ ਹੁਣ ਦੇ ਟੈਮ ਦੀ
ਗੱਲ ਕੀਤੀ ਜਾਵੇ ਤਾਂ ਹੁਣ ਮੁੰਡਿਆਂ ਨਾਲੋਂ ਵੱਧ ਲੋਕ ਕੁੜੀਆਂ ਨੂੰ ਬਾਹਰ ਭੇਜ ਰਹੇ ਹਨ। ਦੋਸਤੋ ਬਹੁਤ ਸਾਰੀਆਂ ਕੁੜੀਆਂ ਬਾਰਵੀਂ ਤੋਂ ਬਾਅਦ ਅਮਰੀਕਾ ਕੈਨੇਡਾ ਤੇ ਅਸਟਰੇਲੀਆ ਜਾ ਰਹਿਆ ਹਨ ਅਮਰੀਕਾ-ਕੈਨੇਡਾ ਟਰੈਂਡ ਬਣ ਚੁੱਕਾ ਹੈ
ਪੰਜਾਬੀਆਂ ਲਈ। ਦੋਸਤੋ ਆਪਾਂ ਕੈਨੇਡਾ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਦੇ ਹਾਂ ਕੈਨੇਡਾ ਦੇ ਵਿਚ ਕੁੜੀਆਂ ਦਾ ਹਾਲ ਬਹੁਤ ਜਾਦਾ ਹੈ। ਪਰ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਉੱਧਰ ਕੁੜੀਆਂ ਦੇ ਹਾਲ ਬਹੁਤ ਜ਼ਿਆਦਾ ਮਾੜੇ ਹਨ। ਤੇ
ਕੁੜੀਆਂ ਗ਼ਲਤ ਕੰਮ ਵਿਚ ਪੈ ਗਿਆ ਹਨ। ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨ ਜਾ ਰਿਹਾਂ ਜਿਸ ਦਵਾਰਾ ਤੁਹਾਨੂੰ ਪਤਾ ਲੱਗੇਗਾ। ਕੁੜੀਆਂ ਜਾ ਕੇ ਉਧਰ ਕਿਵੇਂ ਗਲਤ ਕੰਮ ਵਿੱਚ ਪੈ ਜਾਂਦੀਆਂ ਹਨ। ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।