ਪੂਰੀ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਚ ਦੇਖੋ ਦੋਸਤੋ ਜਿਵੇਂ ਕਿ ਤੁਸੀਂ ਜਾਣ ਜੋ ਸਿੱਧੂ ਮੂਸੇਵਾਲੇ ਦਾ ਕਤਲ ਕੁਝ ਗੈਂਗਸਟਰਾਂ ਵੱਲੋਂ ਕੀਤਾ ਗਿਆ ਮਾਨਸਾ ਦੇ ਲਾਗੇ ਪਿੰਡ ਜਵਾਹਰਕੇ ਵਿੱਚ ਉਸ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ ਪਰ ਇੱਕ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ
ਜਿਸ ਵਿਚ ਦੱਸਿਆ ਜਾ ਰਿਹਾ ਹੈ ਮੁੰਡਿਆਂ ਦੇ ਗੈਂਗ ਤੋਂ ਬਿਨਾਂ ਇੱਕ ਕੁੜੀਆਂ ਦਾ ਗੈਂਗ ਵੀ ਬਣਾਇਆ ਗਿਆ ਸੀ ਤਾਂ ਜੋ ਮੁੰਡੇ ਤੇ ਗੈਂਗ ਨੂੰ ਕਿਸੇ ਪ੍ਰਕਾਰ ਦੀ ਰੁਕਾਵਟ ਆਉਂਦੀ ਹੈ ਤਾਂ ਕੁੜੀਆਂ ਦੇ ਗੈਂਗ ਨੂੰ ਅੱਗੇ ਕੀਤਾ ਜਾਵੇਗਾ ਜਾਣੀ ਕਿ
ਕੁੜੀਆਂ ਵੱਲੋਂ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਉਸਦਾ ਕਤਲ ਕਰਨ ਦੀ ਪੂਰੀ ਪਲੈਨਿੰਗ ਸੀ ਕਿਉਂਕਿ ਸਿੱਧੂ ਮੂਸੇਵਾਲੇ ਦੇ ਫ਼ੈਨ ਬਹੁਤ ਜ਼ਿਆਦਾ ਸੀ ਜਿਸ ਕਰਕੇ ਕੁੜੀਆਂ ਦਾ ਇਕੱਠ ਆਮਤੌਰ ਵਿੱਚ ਦੇਖਿਆ ਜਾਂਦਾ ਹੈ ਉਨ੍ਹਾਂ ਕੁੜੀ ਸੀ ਉਸ ਦੇ ਘਰ ਵੀ ਭੇਜਣ ਦੀ ਪਲਾਨਿੰਗ ਕੀਤੀ ਗਈ ਸੀ ਤਾਂ
ਜੋ ਆਪਣੇ ਕੰਮ ਨੂੰ ਅੰਜਾਮ ਤਕ ਪਹੁੰਚਾ ਸਕਣ ਪਰ ਇਸ ਪਲੈਨਿੰਗ ਤੋਂ ਪਹਿਲਾਂ ਹੀ ਮੁੰਡਿਆਂ ਦੇ ਗੈਂਗ ਵੱਲੋਂ ਸਿੱਧੂ ਮੁੱਸੇਵਾਲਾ ਨੂੰ ਜਵਾਹਰਕੇ ਪਿੰਡ ਵਿੱਚ ਸ਼ਰ੍ਹੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਕਿਉਂਕਿ
ਕੋਈ ਆਮ ਇਨਸਾਨ ਨਹੀਂ ਸੀ ਇੱਕ ਪੰਜਾਬੀ ਇੰਡਸਟ੍ਰੀ ਚ ਮਸ਼ਹੂਰ ਸਿੰਗਰ ਸੀ ਜਿਸ ਦੇ ਗਾਣੇ ਬੱਚੇ ਬੱਚੇ ਦੇ ਮੂੰਹ ਉੱਪਰ ਗੁਣਗੁਣਾਉਂਦੇ ਸੀਬਾਕੀ ਦੀ ਜਾਣਕਾਰੀ ਵੀਡਿਓ ਦੇ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।