ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ
ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਅਰਜਨ ਦੀ ਛਾਲ ਦੀ ਚਾਹ ਬਣਾ ਕੇ ਦੱਸਾਂਗੇ ਜੋ ਕਿ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ।ਇਸ ਨੂੰ ਕਿਵੇਂ ਤਿਆਰ ਕਰਨਾ ਹੈ ਉਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਦੋਸਤੋ ਇਸ ਦੀ ਚਾਹ ਦਾ ਇਸਤੇਮਾਲ ਸ਼ੂਗਰ ਦੇ ਮਰੀਜ਼ ਕਰ ਸਕਦੇ ਹਨ,ਇਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਮਿਲਦਾ ਹੈ। ਸਭ
ਤੋਂ ਪਹਿਲਾਂ ਤੁਸੀਂ ਅਰਜਨ ਦੀ ਛਾਲ ਲੈ ਲਵੋ ਅਤੇ ਕੁੱਟ ਕੇ ਇਸ ਨੂੰ ਬਰੀਕ ਕਰ ਲਵੋ।ਫਿਰ ਤੁਸੀਂ ਇੱਕ ਗਲਾਸ ਪਾਣੀ ਵਿੱਚ ਅਰਜਨ ਦੀ ਛਾਲ ਦੇ ਪਾਊਡਰ ਨੂੰ ਭਿਉਂ ਕੇ ਰੱਖ ਦੇਣਾ ਹੈ। ਫਿਰ ਤੁਸੀਂ ਇਸ ਵਿੱਚ ਜਿੰਨਾ ਪਾਣੀ ਲਿਆ ਹੈ ਉਸ ਤੋਂ ਅੱਧੀ ਮਾਤਰਾ ਦੇ ਵਿੱਚ ਦੁੱਧ ਪਾ ਦਿਓ ਅਤੇ ਇਸ ਨੂੰ ਹਲਕੀ ਗੈਸ ਤੇ ਗਰਮ ਕਰਨਾ ਸ਼ੁਰੂ ਕਰ
ਦਿਓ।ਇਸ ਵਿੱਚ ਤੁਸੀਂ ਸੁਆਦ ਅਨੁਸਾਰ ਮਿਸ਼ਰੀ ਅਤੇ ਇੱਕ ਹਰੀ ਇਲਾਇਚੀ ਪਾ ਸਕਦੇ ਹੋ।ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਤੁਹਾਡੀ ਚਾਹ ਬਣ ਕੇ ਤਿਆਰ ਹੋ ਜਾਵੇਗੀ। ਤੁਸੀਂ ਇਸ ਨੂੰ ਛਾਣ ਕੇ ਗਿਲਾਸ ਵਿੱਚ ਕੱਢ ਸਕਦੇ ਹੋ। ਇਸ ਦਾ ਇਸਤੇਮਾਲ ਤੁਸੀਂ ਖਾਣਾ
ਖਾਣ ਲਈ 40 ਮਿੰਟ ਬਾਅਦ ਕਰ ਸਕਦੇ ਹੋ ਅਤੇ ਇਸ ਦਾ ਇਸਤੇਮਾਲ ਦਿਨ ਵੇਲੇ ਹੀ ਕਰਨਾ ਹੈ। ਇਸ ਨਾਲ ਤੁਹਾਡਾ ਬੀ ਪੀ ਵੀ ਕੰਟਰੋਲ ਰਹਿੰਦਾ ਹੈ ਅਤੇ ਸ਼ੂਗਰ ਦੇ ਮਰੀਜ਼ਾਂ ਦੇ ਲਈ ਇਹ ਚਾਹ ਕਾਫੀ ਜ਼ਿਆਦਾ ਫਾਇਦੇਮੰਦ ਹੋ ਸਕਦੀ ਹੈ।ਅਰਜਨ ਦੀ ਛਾਲ ਦੇ ਹੋਰ ਵੀ ਕਈ ਤਰ੍ਹਾਂ ਦੇ ਫਾਇਦੇ ਹਨ।