ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ ਕਿ ਅਸੀਂ ਹਰ ਵਾਰ ਤੁਹਾਡੇ ਸਾਹਮਣੇ ਕੋਈ ਨਾ ਕੋਈ ਨਵੀਂ ਗੱਲ ਬਾਤ ਨਾਲ ਜਾਣੂ ਕਰਵਾਉਣ ਲਈ ਆਉਂਦੇ ਹਾਂ ਜਿਵੇਂ ਕਿ ਤੁਸੀ ਜਾਣਦੇ ਹੀ ਹੋ ਕਿ ਕਈ ਦਿਨਾਂ ਤੋਂ ਇਹ ਖ਼ਬਰ ਸਾਮ੍ਹਣੇ ਆ ਰਹੀ ਹੈ ਕਿ
ਕਨੇਡਾ ਵਿਚ ਪੰਜਾਬੀ ਵਿਦਿਆਰਥੀਆ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਡਿਪੋਟ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਸਟੂਡੈਂਟਸ ਵਲੋ ਧਰਨਾ ਦਿੱਤਾ ਜਾ ਰਿਹਾ ਹੈ।ਤੇ ਉੱਥੋਂ ਦੀ ਸਰਕਾਰ ਵੱਲੋਂ ਸਟੂਡੈਂਟਸ ਦੁਆਰਾ ਦਿੱਤੇ ਗਏ ਬਿਲ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਹੈ ਤੇ
ਪਹਿਲਾ ਉਥੋਂ ਦੀ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਸਟੂਡੈਂਟਸ ਨਾਲ ਕੋਈ ਧਕਾ ਨਹੀਂ ਕੀਤਾ ਜਾਵੇਗਾ।ਪਰ ਸਭ ਕੁੱਝ ਇਸ ਦੇ ਉਲਟ ਹੋ ਰਿਹਾ ਹੈ ਪੰਜਾਬੀ ਸਟੂਡੈਂਟਸ ਦੁਆਰਾ ਧਰਨਾ ਦਿੱਤਾ ਜਾ ਰਿਹਾ ਹੈ ਪਰ ਉਹਨਾਂ ਦੀਆ ਮੰਗਾ ਨੂੰ ਨਹੀਂ ਮਨਾਇਆ ਜਾ ਰਿਹਾ ਹੈ।ਦੇਖੋ ਕਿ
ਪੰਜਾਬੀ ਵਿਦਿਆਰਥੀਆ ਨੂੰ ਮਿਲੇਗਾ ਇਨਸਾਫ਼।ਉੱਥੋਂ ਦੀਆਂ ਸਰਕਾਰਾਂ ਲਗਾ ਰਹੀਆ ਹਨ ਅੱਡੀ ਚੋਟੀ ਦਾ ਜ਼ੋਰ।ਲੋਕਾਂ ਦਾ ਕਹਿਣਾ ਹੈ ਕਿ ਉਥੋਂ ਦੀ ਸਾਕਾਰ ਵਲੋ ਧਕਾ ਹੋ ਰਿਹਾ ਹੈ ਇਹ ਵਿਦਿਆਰਥੀ ਪਤਾ ਨਹੀਂ ਕਿਵੇਂ ਪੈਸੇ ਇਕਠੇ ਕਰਕੇ ਕਨੇਡਾ ਜਾਦੇ ਹਨ।ਆਪਣੇ ਘਰੋ ਗਰੀਬ ਵੀ ਹੁੰਦੇ ਹਨ
ਕਈ ਕਰਜਾ ਲੀ ਜਾਣਦੇ ਹਨ।ਤੇ ਉਥੋਂ ਦੀ ਸਰਕਾਰ ਦੁਆਰਾ ਉਹਨਾਂ ਨਾਲ ਧਕਾ ਕੀਤਾ ਜਾ ਰਿਹਾ ਹੈ ਉਹਨਾਂ ਵਲੋ ਇਸ ਤਰ੍ਹਾਂ ਦਾ ਸਲੂਕ ਨਹੀਂ ਕੀਤਾ ਜਾਣਾ ਚਾਹੀਦਾ ਹੈ। ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਦੋਸਤੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ