ਕਿਸੇ ਵੇਲੇ ਏਜੰਸੀਆਂ ਦਾ ਖ਼ਾਸ ਬੰਦਾ,ਪਾਕਿਸਤਾਨ ਦੀ ਜੇਲ੍ਹ ਨੇ ਪਲਟ ਦਿੱਤੀ ਜ਼ਿੰਦਗੀ !

ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਚਮਕ ਤੁਸੀਂ ਜਾਣਦੇ ਹੋ ਭਾਰਤ ਵਿੱਚ ਭਾਰਤੀ ਸੈਨਾ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ ਜਾਂਦਾ ਹੈ ਕਿਉਂਕਿ ਉਹ ਵਾਡਰਾ ਤੇ ਆਪਣੀ ਜਾਨ ਦਾਅ ਤੇ ਲਗਾ ਕੇ ਦੇਸ਼ ਭਰ ਦੀ ਰਾਖੀ ਕਰਦੇ ਹਨ ਉੱਥੇ ਹੀ ਕੁਝ ਸਰਕਾਰ ਵੱਲੋਂ ਜਾਸੂਸ ਰੱਖੇ ਜਾਂਦੇ ਹਨ ਜੋ ਦੂਜੇ ਮੁਲਕ ਦੀ ਆਪਣੇ ਮੁਲਕ ਤੱਕ ਖੁਫੀਆ ਜਾਣਕਾਰੀ ਪਹੁੰਚਾਉਂਦੇ ਹਨ ਤਾਂ ਜੋ

ਦੇਸ਼ ਦੇ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਸਮੇਂ ਤੋਂ ਪਹਿਲਾਂ ਹੀ ਕਾਬੂ ਕਰਨ ਦੀ ਜੁਗਤ ਲੜਾਈ ਜਾਵੇ ਅਜਿਹੀ ਖੁਫੀਆ ਏਜੰਸੀ ਵਿੱਚ ਕੰਮ ਕਰਨ ਵਾਲਾ ਇਕ ਨੌਜਵਾਨ ਜੋ ਕਿ ਪਾਕਿਸਤਾਨ ਸੈਨਾ ਵਿੱਚ ਭਾਰਤ ਵੱਲੋਂ ਭੇਜਿਆ ਗਿਆ ਸੀ ਜਿਸ ਨੇ ਭਾਰਤ ਦੀ ਸੈਨਾ ਲਈ ਕਾਫੀ ਕੰਮ ਕੀਤੇ ਹਨ ਤੇ

ਖੁਫ਼ੀਆ ਰਿਪੋਰਟਾਂ ਭਾਰਤ ਸਰਕਾਰ ਨੂੰ ਦਿੱਤੀਆਂ ਅਖੀਰ ਉਸ ਨੂੰ ਪਾਕਿਸਤਾਨ ਆਰਮੀ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਨੂੰ ਬਹੁਤ ਤਸੀਹੇ ਦਿੱਤੇ ਗਏ ਟੋਕਿਓ ਇੱਕ ਜਾਸੂਸੀ ਕਰਨ ਵਾਲਾ ਭਾਰਤੀ ਸੈਨਾ ਦਾ ਨੌਜਵਾਨ ਸੀ ਜਿਸ ਨੂੰ ਪਾਕਿਸਤਾਨ ਸੈਨਾ ਵੱਲੋਂ ਜੇਲ੍ਹ ਵਿੱਚ ਰੱਖਿਆ ਗਿਆ ਉੱਥੇ ਉਸਦੀ ਮਾਂ ਨੂੰ ਉਸ ਦੇ ਘਰ ਆਉਣ ਦੀ ਉਡੀਕ ਸੀ ਤਾਂ ਜੋ ਉਹ ਆਪਣੇ ਪੁੱਤਰ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖ ਸਕੇ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

34 ਹਜਾਰ ਵਿਚ ਮਾਲਕ ਵੇਚ ਰਿਹਾ ਗੱਡੀ, ਮਾਲਕ ਗਏ ਹੋਏ ਨੇ ਬਾਹਰ !

ਦਸਿਆ ਜਾ ਰਿਹਾ ਹੈ ਕਿ ਇਕ ਗੱਡੀ ਵਿਕਾਊ ਹੈ ਜਿਹੜੀ ਕਿ ਆਈ 20 ਕੰਪਨੀ ਦੀ …

Leave a Reply

Your email address will not be published. Required fields are marked *