ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ
ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਅੱਜ ਕੱਲ ਦੇ ਸਮੇਂ ਦੇ ਵਿੱਚ ਵਾਇਰਲ ਬੁਖਾਰ ਅਤੇ ਇਨਫੈਕਸ਼ਨ ਬਹੁਤ ਹੀ ਜ਼ਿਆਦਾ ਵੱਧ ਗਿਆ ਹੈ।ਬਹੁਤ ਸਾਰੇ ਲੋਕਾਂ ਨੂੰ ਬੁਖਾਰ ਜੁਕਾਮ ਅਤੇ ਇਨਫੈਕਸ਼ਨ ਦੀ ਸਮੱਸਿਆ ਆ ਰਹੀ ਹੈ,ਜਿਸ
ਕਾਰਨ ਉਹ ਬਹੁਤ ਸਾਰੀਆਂ ਦਵਾਈਆਂ ਖਾ ਕੇ ਪਰੇਸ਼ਾਨ ਹੋ ਗਏ ਹਨ।ਜੇਕਰ ਵਾਇਰਲ ਬੁਖਾਰ ਅਤੇ ਇਨਫੈਕਸ਼ਨ ਦੀ ਸਮੱਸਿਆ ਆਉਂਦੀ ਹੈ ਤਾਂ ਇਹ ਸਰੀਰ ਦੇ ਵਿੱਚ ਕਾਫ਼ੀ ਪਰੇਸ਼ਾਨੀ ਪੈਦਾ ਕਰਦੀ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ
ਦੱਸਣ ਜਾ ਰਹੇ ਹਾਂ ਜਿਸ ਦਾ ਸੇਵਨ ਕਰਕੇ ਵਾਇਰਲ ਬੁਖਾਰ ਅਤੇ ਇਨਫੈਕਸ਼ਨ ਨੂੰ ਖ਼ਤਮ ਕੀਤਾ ਜਾ ਸਕਦਾ ਹੈ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਤਸਲੇ ਦੇ ਵਿੱਚ ਇੱਕ ਗਿਲਾਸ ਪਾਣੀ ਲੈ ਲਵੋ ਅਤੇ ਇਸ ਨੂੰ ਗਰਮ ਹੋਣ ਦੇ ਲਈ ਰੱਖੋ।
ਇਸ ਵਿੱਚ 1 ਟੁਕੜਾ ਅਦਰਕ,5 ਤੋਂ 6 ਕਾਲੀਆਂ ਮਿਰਚਾਂ,ਇੱਕ ਟੁਕੜਾ ਦਾਲਚੀਨੀ ਅਤੇ ਤਿੰਨ ਪੱਤੇ ਤੁਲਸੀ ਦੇ ਪਾ ਲਵੋ।ਹੁਣ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਕੇ ਕਾਹੜਾ ਤਿਆਰ ਕਰ ਲਵੋ।ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਗਲਾਸ ਦੇ
ਵਿੱਚ ਕੱਢ ਲਵੋ।ਇਹ ਬੁਖਾਰ ਨੂੰ ਖਤਮ ਕਰਨ ਦਾ ਬਹੁਤ ਹੀ ਜ਼ਬਰਦਸਤ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ।ਇਸ ਨੂੰ ਤੁਸੀਂ ਦਿਨ ਦੇ ਵਿੱਚ ਇੱਕ ਵਾਰ ਗਰਮ-ਗਰਮ ਸੇਵਨ ਕਰਨਾ ਹੈ। ਕੁਝ ਦਿਨ ਇਸ ਨੁਸਖ਼ੇ ਦਾ ਸੇਵਨ ਕਰੋ ਤੁਹਾਡਾ ਵਾਇਰਲ ਬੁਖਾਰ ਅਤੇ ਇਨਫੈਕਸ਼ਨ ਖਤਮ ਹੋ ਜਾਵੇਗਾ।