ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕੁਝ ਸਮੇਂ ਪਹਿਲਾਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸੀ ਜਿਸ ਵਿੱਚ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਨਾਮ ਚਰਚਾ ਵਿੱਚ ਰਿਹਾ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੀ ਕਤਲ ਦੀ ਜ਼ਿੰਮੇਵਾਰੀ ਵੀ ਸੋਸ਼ਲ ਮੀਡੀਆ ਤੇ ਇਕ ਪੋਸਟ ਰਾਹੀਂ ਆਪਣੇ ਸਿਰੜ ਮਾੜੀ ਹੈ ਜਿਨ੍ਹਾਂ ਨੇ ਕਿਹਾ ਕਿ
ਸਿੱਧੂ ਮੂਸੇਵਾਲਾ ਸਾਡੇ ਵਿਰੋਧੀ ਗਰੁੱਪ ਬੰਬੀਹਾ ਗਰੁੱਪ ਨੂੰ ਪ੍ਰਮੋਟ ਕਰਦਾ ਸੀ ਜਿਸ ਕਰਕੇ ਉਸਨੇ ਇੱਕ ਬੰਬੀਹਾ ਬੋਲੇ ਗਾਣਾ ਵੀ ਗਾਇਆ ਸੀ ਦੂਜਾ ਉਸ ਨੂੰ ਉਨ੍ਹਾਂ ਦੇ ਸਾਥੀ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਨਾਲ ਵੀ ਜੋੜਿਆ ਜਾ ਰਿਹਾ ਸੀ ਜਿਸ ਕਰਕੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਕਤਲ ਕੀਤਾ ਹੈ ਜਿਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਚਰਚਾ ਵਿੱਚ ਰਹੀ ਹੁਣ ਫਿਰ ਇੱਕ ਹੋਰ ਸੋਸ਼ਲ ਮੀਡੀਆ ਤੇ ਚਿੱਠੀ ਦੀ ਪੋਸਟ ਹੁੰਦੀ ਹੈ ਜੋ
ਕਿਸੇ ਵਿਅਕਤੀ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਲਿਖੀ ਜਾਂਦੀ ਹੈ ਜਿਸ ਵਿੱਚੋਂ ਲਾਰੈਂਸ ਬਿਸ਼ਨੋਈ ਨੂੰ ਕੁਝ ਸੱਚਾਈ ਪੇਸ਼ ਕਰਦਾ ਹੈ ਕਿਤੇ ਕਹਿੰਦਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਨਾ ਕੋਈ ਦਲੇਰੀ ਦਾ ਕੰਮ ਨਹੀਂ ਹੈ ਜੇਕਰ ਤੁਸੀਂ ਇਸ ਨੂੰ ਮਾਰਨਾ ਹੀ ਸੀ ਤਾਂ ਇੰਨੇ ਸਾਲਾਂ ਦੀ ਪਲੈਨਿੰਗ ਕਰਨ ਦੀ ਜ਼ਰੂਰਤ ਨਹੀਂ ਸੀ ਸਮਾਂ ਬਰਬਾਦ ਕੀਤਾ ਤੇ ਪੈਸਾ ਵੀ ਕਾਫੀ ਬਰਬਾਦ ਕੀਤਾ ਉਹ ਹਮੇਸ਼ਾ ਆਮ ਹੀ ਘੁੰਮਦਾ ਫਿਰਦਾ ਰਹਿੰਦਾ ਸੀ ਬੱਚਿਆਂ ਵਿੱਚ ਖੇਡਦਾ ਸੀ
ਖੇਤ ਵਿੱਚ ਵੀ ਆਮ ਹੀ ਇਕੱਲਾ ਹੀ ਕੰਮ ਕਰਦਾ ਰਹਿੰਦਾ ਸੀ ਉਸ ਨੂੰ ਕਿਸੇ ਤਰ੍ਹਾਂ ਵੀ ਮਾਰ ਦਿੱਤਾ ਜਾ ਸਕਦਾ ਸੀ ਜੇਕਰ ਉਸ ਨੂੰ ਤੁਸੀਂ ਮਾਰਨਾ ਹੀ ਸਿੱਧਾ ਉਸ ਨੂੰ ਖੇਤ ਵਿੱਚ ਆ ਕੇ ਸਾਹਮਣੇ ਦੀ ਵੰਗਾਰ ਕੇ ਮਾਰਨਾ ਸੀ ਪਿੱਠ ਪਿੱਛੇ ਨਹੀਂ ਅੱਜ ਉਸ ਨੂੰ ਉਸ ਨੂੰ ਇਹ ਵੀ ਲਿਖਿਆ ਕਿ ਇਹ ਸਿਆਸਤਦਾਨ ਹੀ ਹੁੰਦੇ ਹਨ ਜ਼ੋਰ ਗੈਂਗਸਟਰਾਂ ਨੂੰ ਆਪਣੇ ਫ਼ਾਇਦੇ ਲਈ ਵਰਤਦੇ ਹਨ ਜੇ ਕਰੋ ਉਨ੍ਹਾਂ ਦੇ ਖਿਲਾਫ ਹੁੰਦੇ ਹਨ ਤਾਂ
ਉਨ੍ਹਾਂ ਦਾ ਮੂੰਹ ਵੀ ਬੰਦ ਕਰ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਹੁੰਦਾ ਹੈ ਕਿ ਉਨ੍ਹਾਂ ਦਾ ਭਾਂਡਾ ਮੂਧਾ ਵੱਜਣ ਵਾਲਾ ਹੈ ਜਿਸ ਦੇ ਡਰ ਤੋਂ ਗੈਂਗਸਟਰ ਵੀ ਖਤਮ ਕਰਨ ਵਿਚ ਸਮਾਂ ਬਰਬਾਦ ਨਹੀਂ ਕਰਦੇ ਜਿਸ ਕਰਕੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਵੀ ਸਿਆਸਤ ਕਰਕੇ ਹੀ ਮਰਵਾ ਦਿੱਤਾ ਗਿਆ ਹੈ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸੱਚਾਈ ਦੇ ਰਸਤੇ ਨੂੰ ਅਪਣਾਉਣਾ ਪਵੇਗਾ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।