ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਹਨ ਸਾਡੇ ਪੰਜਾਬ ਚ ਕਲਾਕਾਰੀ ਨਾਲ ਲੋਕ ਭਰੇ ਪਏ ਹਨ ਅਤੇ ਆਪਣੀ ਕਲਾਕਾਰੀ ਨੂੰ ਸੋਸ਼ਲ ਮੀਡੀਆ ਤੇ ਵੀ ਪੇਸ਼ ਕੀਤਾ ਜਾਂਦਾ ਹੈ ਕੁਝ ਅਜਿਹੇ ਕਲਾਕਾਰੀ ਸਾਹਮਣੇ ਆਉਂਦੀ ਹੈ
ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ ਕੁਝ ਅਜਿਹੀ ਹੀ ਕਲਾਕਾਰੀ ਨੂੰ ਪੇਸ਼ ਕੀਤਾ ਹੈ ਜਿਸ ਵਿੱਚ ਕਈ ਇਨਸਾਨ ਵੱਲੋਂ ਮੂਰਤੀਆਂ ਬਣਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਵਿਚ ਬਸ ਇੱਕ ਜਾਣ ਦੀ ਕਮੀ ਹੁੰਦੀ ਹੈ ਦੇਖਣ ਵਿੱਚ ਇੰਜ ਪ੍ਰਤੀਤ ਹੁੰਦਾ ਹੈ ਕਿ
ਇਹ ਮੋਤੀ ਹੁਣੇ ਹੁਣੇ ਬੋਲੇਗੀ ਦੇਖਣ ਵਿੱਚ ਅਸਲੀ ਹੀ ਲੱਗਦੀ ਹੈ ਜੋ ਹਰ ਪ੍ਰਕਾਰ ਦੀ ਜਿਸ ਚੀਜ਼ ਨੂੰ ਬਣਾ ਕੇ ਆਪਣੀ ਕਲਾਕਾਰੀ ਦਾ ਦਰਸ਼ਨ ਕਰਦੇ ਹਨ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ ਕੁਝ ਅਜਿਹੀ ਹੀ ਕਲਾਕਾਰੀ ਵਿੱਚ ਮਾਹਿਰ ਹਨ
ਇਹ ਮੂਰਤੀਆਂ ਨੂੰ ਆਰਡਰ ਦੇ ਵੀ ਤਿਆਰ ਕਰਕੇ ਲੋਕਾਂ ਤੱਕ ਪਹੁੰਚਾਉਂਦੇ ਹਨ ਜਿਨ੍ਹਾਂ ਕੋਲ ਹਰ ਪ੍ਰਕਾਰ ਦੀ ਮੂਰਤੀ ਮਿਲਦੀ ਹੈ ਅਤੇ ਲੋਕ ਆਪਣੀ ਮਨਪਸੰਦ ਮੋਤੀ ਵੀ ਆਰਡਰ ਦੇ ਕੇ ਬਣਵਾ ਸਕਦੇ ਹਨ ਜਿਸ ਦੀ ਪੂਰੀ ਜਾਣਕਾਰੀ ਸੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।