ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਦੋਸਤੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜਿਵੇਂ ਕਿ ਤੁਸੀਂ ਜਾਣ ਤੂੰ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਤਰ੍ਹਾਂ ਦੀਆਂ ਵੀਡੀਓਜ਼ ਆਉਂਦੀਆਂ ਨੇ ਜਿਨ੍ਹਾਂ ਵਿੱਚ ਬਹੁਤ ਤਰ੍ਹਾਂ ਦੇ ਕੰਟੈਕਟ ਹੁੰਦੇ ਨੇ
ਅਲੱਗ ਅਲੱਗ ਕੰਟੇਂਟ ਉੱਪਰ ਵੀਡਿਓ ਬਣਾਈ ਜਾਂਦੀ ਹੈ ਤੇ ਉਸ ਨੂੰ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਹੈ ਪਰ ਅੱਜਕੱਲ੍ਹ ਕੁਝ ਲੜਕੀਆਂ ਵੱਲੋਂ ਇੰਸਟਾਗ੍ਰਾਮ ਪਲੱਗ ਟਾਈਪ ਦੀਆਂ ਹੀ ਵੀਡਿਓ ਪਾਈਆਂ ਜਾਂਦੀਆਂ ਹਨ ਇਹ
ਇਸ ਤਰ੍ਹਾਂ ਕਰਦੇ ਹਨ ਕਿਉਂਕਿ ਜ਼ਿਆਦਾ ਵਿਊ ਲੈਣ ਲਈ ਇਨ੍ਹਾਂ ਨੂੰ ਇਸ ਤਰ੍ਹਾਂ ਦੇ ਹਰਕਤਾਂ ਕਰਨੀਆਂ ਪੈਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਲੋਕਾਂ ਵੱਲੋਂ ਜ਼ਿਆਦਾ ਦੇਖਿਆ ਜਾਵੇ ਅਤੇ ਵਾਇਰਲ ਹੋ ਸਕਣ ਇਸ ਵਾਇਰਲ ਦੇ ਚੱਕਰ ਵਿਚ ਉਹ ਅਜਿਹੀਆਂ ਵੀਡੀਓ ਪਾਉਂਦੇ ਨੇ ਕਿ
ਕੋਈ ਵੀ ਵਿਅਕਤੀ ਉਸ ਵੀਡੀਓ ਨੂੰ ਆਪਣੇ ਫੈਮਿਲੀ ਦੇ ਵਿੱਚ ਬੈਠ ਕੇ ਨਹੀਂ ਦੇ ਸਕਦਾ ਬਹੁਤ ਗ਼ਲਤ ਕੌਨਟੈਂਟ ਦੀਆਂ ਵੀਡਿਓ ਪਾਈਆਂ ਜਾਂਦੀਆਂ ਹਨ ਜਿਸ ਕਰਕੇ ਲੋਕਾਂ ਵੱਲੋਂ ਉਨ੍ਹਾਂ ਦਾ ਮਜ਼ਾਕ ਵੀ ਬਣਾਇਆ ਜਾਂਦਾ ਹੈ ਪਰ ਉਹ
ਉਨ੍ਹਾਂ ਨੂੰ ਇਗਨੋਰ ਕਰ ਦਿੰਦੀਆਂ ਨੇ ਪਬਲੀਸਿਟੀ ਲਓ ਆਪਣੇ ਗਲਤ ਤਰੀਕਿਆਂ ਨੂੰ ਸੋਸ਼ਲ ਮੀਡੀਆ ਤੇ ਪੇਸ਼ ਕਰਦੇ ਨੇ ਅਤੇ ਅਲੱਗ ਢੰਗ ਦੇ ਕੱਪੜੇ ਵੀ ਪਾਉਂਦੀਆਂ ਨੇ
ਜਿਸ ਨਾਲ ਉਨ੍ਹਾਂ ਨੂੰ ਆਪਣੇ ਅੰਗ ਦੀ ਪ੍ਰਦਰਸ਼ਨੀ ਕਰਨੀ ਪੈਂਦੀ ਹੈ ਤਾਂ ਜੋ ਆਪਣੀ ਵੀਡੀਓ ਰਾਹੀਂ ਪਬਲਿਸ਼ ਹੋ ਸਕਣ ਕਈ ਵਾਰ ਲੋਕਾਂ ਵਲੋਂ ਉਨ੍ਹਾਂ ਨੂੰ ਰਿਪਲਾਈਪੁੱਠਾ ਸਿੱਧਾ ਬੋਲ ਦਿੰਦੀਆਂ ਹਨ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।