ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਜਾਣਕਾਰੀ ਵਿੱਚ ਤੁਹਾਡੇ ਲਈ ਇਕ ਦੇਸੀ ਨੁਸਖਾ ਲੈ ਕੇ ਆਏ ਹਾਂ ਜਿਸ ਦੀ ਮਦਦ ਨਾਲ ਤੁਸੀਂ ਕਮਰ ਦਰਦ ਅਤੇ ਮਣਕਿਆਂ ਵਿਚ ਪੈ ਰਹੇ ਗੈਪ ਨੂੰ ਠੀਕ ਕਰ ਸਕਦੇ ਹੋ
ਸਰੀਰ ਦੇ ਜੋੜਾਂ ਵਿੱਚ ਹੋਣ ਵਾਲੇ ਦਰਦ ਤੋਂ ਰਾਹਤ ਪਾ ਸਕਦੇ ਹੋ ਇਸ ਲਈ ਦੇਸੀ ਨੁਸਖੇ ਨੂੰ ਮਨਾਉਣ ਲਈ ਸਾਲਵਪੰਜਾ,ਇਸਦੇ ਨਾਲ ਲੜੀਏ ਪਿੱਪਲਾਂ ਲਾਖ 25 ਗ੍ਰਾਮ ਇਸ ਤੋਂ ਬਾਅਦ ਅਸ਼ਵਗੰਧਾ(ਅੱਕਸਿਨ)25 ਗ੍ਰਾਮ, ਇਸ ਤੋਂ ਬਾਅਦ
ਸਫੇਦ ਮੂਸਲੀ 25 ਗ੍ਰਾਮ,ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਗ੍ਰਹਿਣ ਕਰ ਲਵੋ ਅਤੇ ਇਕ ਚੋਰ ਨੂੰ ਰੂਪ ਵਿੱਚ ਬਣਾ ਲਵੋ ਅਤੇ ਇਸ ਤੋਂ ਬਾਅਦ ਇੱਕ ਚਮਚ ਦੇਸੀ ਸ਼ੁੱਧ ਘਿਉ ਨਾਲ ਅੱਧਾ ਚਮਚ ਇਸ ਮਿਸ਼ਰਨ ਦੇ ਚੂਰਨ ਨੂੰ ਇਕ ਗਲਾਸ ਦੁੱਧ ਨਾਲ ਲੈਣਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ