ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ
ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲੋਕਾਂ ਦੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ।ਜਿਵੇਂ ਕਿ ਜੋੜਾਂ ਦੇ ਦਰਦ,ਸਰੀਰ ਦੀ ਕਮਜ਼ੋਰੀ,ਹੱਡੀਆਂ ਦੀ ਕਮਜ਼ੋਰੀ ਆਦਿ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ
ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਕੇ ਜੋੜਾਂ ਦੇ ਦਰਦ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਦਾਲਚੀਨੀ ਲਵੋ ਅਤੇ ਉਸ ਨੂੰ ਕੁੱਟ ਕੇ ਪਾਊਡਰ ਤਿਆਰ ਕਰ ਲਵੋ।ਹੁਣ
ਤੁਸੀਂ ਇੱਕ ਚੱਮਚ ਚੂਨਾ ਲੈਣਾ ਹੈ ਅਤੇ ਦਾਲਚੀਨੀ ਦੇ ਵਿੱਚ ਮਿਲਾ ਦੇਣਾ ਹੈ।ਇੱਕ ਚਮਚ ਸ਼ਹਿਦ ਵਿੱਚ ਮਿਲਾ ਕੇ ਲੇਪ ਤਿਆਰ ਕਰ ਲਵੋ।ਦੋਸਤੋ ਹੁਣ ਇਸ ਤਿਆਰ ਕੀਤੇ ਹੋਏ ਲੇਪ ਨੂੰ ਤੁਸੀਂ ਆਪਣੇ ਗੋਡਿਆਂ ਅਤੇ ਜੋੜਾਂ ਉੱਤੇ ਲਗਾ ਲੈਣਾ ਹੈ।ਥੋੜ੍ਹੀ ਜਿਹੀ
ਮਸਾਜ ਕਰਕੇ ਇਸ ਨੂੰ ਲੱਗਾ ਰਹਿਣ ਦਿਓ।ਅਤੇ ਬਾਅਦ ਵਿੱਚ ਤੁਸੀਂ ਇਸ ਨੂੰ ਸਾਫ਼ ਕਰ ਸਕਦੇ ਹੋ।ਇਹ ਬਹੁਤ ਹੀ ਕਾਰਗਰ ਨੁਸਖਾ ਹੈ।ਇਸ ਨਾਲ ਤੁਹਾਡੇ ਜੋੜਾਂ ਦੇ ਦਰਦ ਬਿਲਕੁਲ ਠੀਕ ਹੋ ਜਾਣਗੇ।