ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ
ਪਹੁੰਚਦੀ ਹੋ ਸਕੇ। ਪੇਟ ਸੰਬੰਧੀ ਸਮੱਸਿਆਵਾਂ ਸਰੀਰ ਦੇ ਵਿੱਚ ਪਰੇਸ਼ਾਨੀ ਪੈਦਾ ਕਰਦੀਆਂ ਹਨ।ਜਿਵੇਂ ਕਿ ਦੋਸਤੋ ਕਬਜ਼ ਗੈਸ ਦੀ ਸਮੱਸਿਆ ਬਹੁਤ ਹੀ ਜ਼ਿਆਦਾ ਗੰਭੀਰ ਸਮੱਸਿਆ ਮੰਨੀ ਜਾਂਦੀ ਹੈ।ਜੇਕਰ ਸਾਡੇ ਪੇਟ ਦੇ ਵਿੱਚ ਅਜਿਹੀਆਂ ਸਮੱਸਿਆਵਾਂ ਹੋਣਗੀਆਂ ਤਾਂ ਸਾਡਾ ਪੂਰਾ ਦਿਨ ਬੇਕਾਰ ਜਾਂਦਾ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦਸਾਂਗੇ ਜਿਸ
ਦੀ ਸਹਾਇਤਾ ਦੇ ਨਾਲ ਪੇਟ ਦੇ ਵਿੱਚੋਂ ਕਬਜ਼ ਗੈਸ ਦੀ ਸਮੱਸਿਆ ਖਤਮ ਹੋ ਜਾਵੇਗੀ।ਦੋਸਤੋ ਸਭ ਤੋਂ ਪਹਿਲਾਂ ਇੱਕ ਤਸਲੇ ਦੇ ਵਿੱਚ ਇੱਕ ਗਿਲਾਸ ਪਾਣੀ ਲੈ ਲਵੋ।ਇਸ ਨੂੰ ਹਲਕਾ ਗਰਮ ਕਰੋ ਅਤੇ ਇਸ ਵਿੱਚ 1 ਚਮਚ ਅਜਵਾਇਣ, 1 ਇੰਚ ਅਦਰਕ ਦਾ ਟੁਕੜਾ, ਅਤੇ ਦੋ ਮੁਲੱਠੀ ਪਾ ਦੇਵੋ।ਇਸ ਪਾਣੀ ਨੂੰ ਤੁਸੀਂ ਉਸ ਸਮੇਂ ਤੱਕ ਉਬਾਲਣਾ ਹੈ ਜਦੋਂ ਤੱਕ ਕਿ ਇਹ ਅੱਧਾ
ਨਾ ਰਹਿ ਜਾਵੇ।ਜਦੋਂ ਇਹ ਅੱਧਾ ਰਹਿ ਜਾਵੇਗਾ ਤਾਂ ਇਸ ਨੂੰ ਛਾਣ ਕੇ ਗਲਾਸ ਦੇ ਵਿੱਚ ਕੱਢ ਲਵੋ।ਇਸ ਦਾ ਸੇਵਨ ਨਾ ਤੁਸੀਂ ਕਰਨਾ ਹੈ।ਜਦੋਂ ਤੁਸੀਂ ਇਸ ਦਾ ਸੇਵਨ ਕਰੋਗੇ ਤਾਂ ਤੁਹਾਡੇ ਪੇਟ ਤੇ ਵਿੱਚ ਮੌਜੂਦ ਗੈਸ ਅਤੇ ਕਬਜ਼ ਦੀ ਸਮੱਸਿਆ ਖਤਮ ਹੋ ਜਾਵੇਗੀ। ਮਇਸ ਦੇ ਨਾਲ ਤੁਹਾਡੀਆਂ ਅੰਤੜੀਆਂ ਦੇ ਵਿੱਚ ਜੰਮਿਆ ਹੋਇਆ ਮਲ ਵੀ ਬਾਹਰ
ਨਿਕਲ ਜਾਵੇਗਾ।ਇਸ ਤੋਂ ਇਲਾਵਾ ਦੋਸਤੋ ਜਿਹਨਾਂ ਨੂੰ ਕਬਜ਼ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ ਉਹਨਾਂ ਦੇ ਲਈ ਮੁਨੱਕਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਨੂੰ ਪਾਣੀ ਦੇ ਵਿੱਚ ਭਿਉਂ ਕੇ ਸੇਵਨ ਕਰ ਸਕਦੇ ਹਾਂ।ਸੋ ਦੋਸਤੋ ਪੇਟ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ।