ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ
ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਦੋਸਤੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਜਿਨ੍ਹਾਂ ਨੂੰ ਦੇਖ ਕੇ ਕਈ ਵਾਰ ਹੈਰਾਨੀ ਵੀ ਹੁੰਦੀ ਹੈ।ਦੋਸਤੋ ਪੰਜਾਬੀ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਹਰ ਇੱਕ ਪੰਜਾਬੀ ਦੇ ਮਨ ਵਿੱਚ
ਦੁੱਖ ਦੀ ਲਹਿਰ ਛਾਈ ਹੋਈ ਹੈ।ਹਰ ਇੱਕ ਪੰਜਾਬੀ ਉਸ ਦੀ ਯਾਦ ਦੇ ਵਿੱਚ ਡੁੱਬਿਆ ਹੋਇਆ ਹੈ।ਪਰ ਦੋਸਤੋ ਇਸ ਦੁਨੀਆਂ ਦੇ ਵਿੱਚ ਕੁਝ ਅਜਿਹੇ ਵੀ ਲੋਕ ਹੁੰਦੇ ਹਨ ਜੋ ਅਜਿਹੀ ਘੜੀ ਦੇ ਵਿੱਚ ਖੁਸ਼ੀਆਂ ਮਨਾਉਦੇ ਹਨ।ਜਦੋਂ ਸਿੱਧੂ ਮੂਸੇ ਵਾਲੇ ਦੀ ਮੌਤ ਹੋਈ ਸੀ ਤਾਂ ਉਸ ਵੇਲੇ ਜਸਪਰਮ ਕੌਰ ਨਾਂ ਦੀ
ਇੱਕ ਆਂਟੀ ਨੇ ਜੋ ਕਿ ਕੈਨੇਡਾ ਦੀ ਰਹਿਣ ਵਾਲੀ ਹੈ ਨੇ ਇੱਕ ਪੋਸਟ ਪਾ ਕੇ ਸਿੱਧੂ ਮੂਸੇਵਾਲੇ ਨੂੰ ਬਹੁਤ ਮਾੜਾ ਬੋਲਿਆ ਸੀ। ਉਸ ਨੇ ਆਪਣੀ ਪੋਸਟ ਵਿੱਚ ਲਿਖਿਆ ਸੀ ਉਹ ਆਪਣੀ ਮੌਤੇ ਮਰਿਆ ਹੈ।ਇੰਨਾ ਹੀ ਨਹੀਂ ਉਸ ਨੇ ਬਹੁਤ ਮਾੜੇ ਚੰਗੇ ਸ਼ਬਦ ਵੀ ਇਸਤੇਮਾਲ ਕੀਤੇ ਹਨ।ਸਿੱਧੂ ਮੂਸੇਵਾਲੇ ਦੇ
ਚਾਹੁਣ ਵਾਲੇ ਉਸ ਨੂੰ ਸਮਝਾਉਂਦੇ ਰਹੇ ਕਿ ਜੇਕਰ ਤੂੰ ਚੰਗਾ ਨਹੀਂ ਬੋਲ ਸਕਦੇ ਤਾਂ ਮਾੜਾ ਵੀ ਨਹੀਂ ਬੋਲ ਸਕਦੀ।ਇਸੇ ਤਰ੍ਹਾਂ ਹੀ ਇਹ ਆਂਟੀ ਲੋਕਾਂ ਦੀ ਨਿੰਦਿਆ ਕਰਦੀ ਹੋਈ ਵੀਡੀਓ ਸੋਸ਼ਲ ਮੀਡੀਆ ਤੇ ਬਣਾਉਦੀ ਰਹਿੰਦੀ ਹੈ।ਪਰ ਅੱਜ ਇੱਕ ਪੰਜਾਬੀ ਨੌਜਵਾਨ ਵੱਲੋਂ ਵੀਡੀਓ ਬਣਾ ਕੇ ਉਸ ਆਂਟੀ ਬਾਰੇ ਖ਼ਰੀਆਂ ਖ਼ਰੀਆਂ ਗੱਲਾਂ ਆਖੀਆਂ ਗਈਆਂ।