ਕਨੇਡਾ ਅਸਮਾਨ ਚ ਉੱਡ ਰਹੀ ਸੀ ਰਹੱਸਮਈ ਚੀਜ਼ !

ਇਨ੍ਹਾਂ ਦਿਨਾਂ ਵਿੱਚ ਅਮਰੀਕਾ ਅਤੇ ਇਸ ਦੇ ਸਹਿਯੋਗੀ ਮੁਲਕਾਂ ਵਿੱਚ ਖਲਬਲੀ ਮਚੀ ਹੋਈ ਹੈ। ਇਸ ਦਾ ਕਾਰਨ ਪਿਛਲੇ ਦਿਨੀਂ ਨਜ਼ਰ ਆਇਆ ਇੱਕ ਗੁਬਾਰਾ ਹੈ। ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਗੁਬਾਰਾ ਚੀਨ ਦੁਆਰਾ ਛੱਡਿਆ ਗਿਆ ਹੈ,

ਜਿਸ ਦਾ ਉਦੇਸ਼ ਹੋਰ ਮੁਲਕਾਂ ਦੀ ਖੁਫ਼ੀਆ ਜਾਣਕਾਰੀ ਹਾਸਲ ਕਰਨਾ ਹੈ। ਇਨ੍ਹਾਂ ਮੁਲਕਾਂ ਵਿੱਚ ਅਮਰੀਕਾ, ਭਾਰਤ, ਜਪਾਨ, ਵੀਅਤਨਾਮ, ਫਿਲੀਪੀਨ ਅਤੇ ਤਾਈਵਾਨ ਆਦਿ ਦਾ ਨਾਮ ਲਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਸ਼ਨੀਵਾਰ ਵਾਲੇ ਦਿਨ

ਐਟਲਾਂਟਿਕ ਮਹਾਂਸਾਗਰ ਉੱਤੇ ਸਾਉਥ ਕੈਰੋਲਾਈਨਾ ਦੇ ਤੱਟ ਉੱਤੇ ਅਮਰੀਕਾ ਦੁਆਰਾ ਇਸ ਗੁਬਾਰੇ ਨੂੰ ਨਸ਼ਟ ਕੀਤਾ ਗਿਆ। ਅਮਰੀਕਾ ਵੱਲੋਂ ਆਪਣੇ ਮਿੱਤਰ ਮੁਲਕਾਂ ਨੂੰ ਚੌਕਸ ਕੀਤਾ ਜਾ ਰਿਹਾ ਹੈ ਕਿ ਚੀਨ ਦੁਆਰਾ ਉਨ੍ਹਾਂ ਦੀ ਖੁਫ਼ੀਆ ਜਾਣਕਾਰੀ

ਇਕੱਠੀ ਕੀਤੀ ਜਾ ਰਹੀ ਹੈ। ਇਸ ਤਰਾਂ ਇੱਕ ਤਰਾਂ ਨਾਲ ਇਹ ਇਨ੍ਹਾਂ ਮੁਲਕਾਂ ਦੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਿਰਫ ਇੱਕ ਗੁਬਾਰਾ ਹੀ ਨਹੀਂ ਹੈ ਸਗੋਂ ਚੀਨ ਨੇ ਅਜਿਹੇ ਗੁਬਾਰਿਆਂ ਦਾ

ਇੱਕ ਬੇੜਾ ਤਿਆਰ ਕੀਤਾ ਹੈ। ਜਿਸ ਦਾ ਮੁੱਖ ਉਦੇਸ਼ ਅਮਰੀਕਾ, ਭਾਰਤ ਅਤੇ ਜਪਾਨ ਆਦਿ ਮੁਲਕਾਂ ਦੀ ਜਾਸੂਸੀ ਕਰਨਾ ਹੈ। ਇਹ ਗੁਬਾਰੇ ਪਹਿਲਾਂ ਵੀ ਦੇਖੇ ਜਾ ਚੁੱਕੇ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਹਿਲਾਂ ਇਹ ਘਟਨਾਵਾਂ ਬੀਤੇ ਸਮੇਂ ਦੌਰਾਨ ਹਵਾਈ, ਫਲੋਰੀਡਾ, ਟੈਕਸਾਸ ਅਤੇ ਗੁਆਮ ਵਿੱਚ ਵਾਪਰ ਚੁੱਕੀਆਂ ਹਨ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਬੈਕ ਚ ਖਾਤਾ ਰੱਖਣ ਵਾਲਿਆ ਲਈ ਆਈ ਇਹ ਜਰੂਰੀ ਖਬਰ !

ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਭਾਰਤੀ ਰਿਜ਼ਰਵ ਬੈਂਕ …

Leave a Reply

Your email address will not be published. Required fields are marked *