ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣ ਤੋਂ ਸਿੱਧੂ ਮੂਸੇਵਾਲੇ ਦਾ ਕਤਲ ਤੀਹ ਮਈ ਨੂੰ ਪਿੰਡ ਜਵਾਹਰਕੇ ਵਿਖੇ ਕਰ ਦਿੱਤਾ ਗਿਆ ਗੈਂਗਸਟਰਾਂ ਵੱਲੋਂ ਦਿਨ ਦਿਹਾਡ਼ੇ ਸਿੱਧੂ ਮੁੱਸੇਵਾਲਾ ਨੂੰ ਗੋਲੀਆਂ ਮਾਰ ਕੇ
ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਲੋਕਾਂ ਵਿਚ ਕ ਛਨਾਟਾ ਛਾ ਗਈ ਅਤੇ ਪੰਜਾਬ ਦੇ ਲੋਕਾਂ ਵਿੱਚ ਇਕ ਦਹਿਸ਼ਤ ਦਾ ਮਾਹੌਲ ਬਣ ਗਿਆ ਪੰਜਾਬੀ ਇੰਡਸਟਰੀ ਨੂੰ ਵੀ ਉਸ ਦਾ ਬਹੁਤ ਵੱਡਾ ਝਟਕਾ ਲੱਗਿਆ ਅਤੇ ਫ਼ਿਲਮੀ ਸਿਤਾਰੇ ਵੀ ਇਸ ਕਾਰਨਾਮੇ ਨੂੰ ਸੁਣ ਕੇ ਸਦਮੇ ਵਿਚ ਸਨ
ਕਿਸੇ ਦਾ ਵੀ ਆਪਣੇ ਕੰਮ ਨੂੰ ਲੈ ਕੇ ਕੋਈ ਮਨ ਨਹੀਂ ਸੀ ਕਰ ਰਿਹਾ ਜਿਸ ਤੋਂ ਬਾਅਦ ਪੰਜਾਬ ਵਿੱਚ ਉਦਾਸੀ ਦਾ ਮਾਹੌਲ ਬਣ ਗਿਆ ਚੌਕੀ ਸਿੱਧੂ ਮੂਸੇ ਵਾਲਾ ਇੱਕ ਅਜਿਹੀ ਸ਼ਖ਼ਸੀਅਤ ਸੀ ਜਿਸ ਨੇ ਇਕ ਥੋੜ੍ਹੇ ਸਮੇਂ ਵਿੱਚ ਹੀ ਆਪਣਾ ਬਹੁਤ ਵੱਡਾ ਨਾਮ ਬਣਾ ਲਿਆ ਸੀ ਅਤੇ
ਆਪਣੇ ਪਿੰਡ ਅਤੇ ਜ਼ਿਲ੍ਹੇ ਨੂੰ ਅਜਿਹੇ ਪੱਧਰ ਤੇ ਲੈ ਗਿਆ ਸੀ ਜਿਸ ਤੇ ਪਹੁੰਚਣਾ ਬੜਾ ਮੁਸ਼ਕਿਲ ਸੀ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੂੰ ਬੜੀ ਦੂਰ ਦੂਰ ਤੱਕ ਦੇ ਲੋਕ ਜਾਣਨ ਲੱਗ ਪਏ ਸਰ ਹੀ ਇੰਡਸਟਰੀ ਵਿਚ ਸਿੱਧੂ ਮੂਸੇਵਾਲਾ ਹਰਮਨ ਪਿਆਰਾ ਹੋ ਗਿਆ ਸੀ
ਉਸ ਦੀ ਮੌਤ ਤੋਂ ਬਾਅਦ ਲੋਕਾਂ ਚ ਉਦਾਸੀ ਫੈਲ ਗਈ ਅਤੇ ਮਿਊਜ਼ਿਕ ਇੰਡਸਟਰੀ ਤੇ ਫ਼ਿਲਮ ਇੰਡਸਟਰੀ ਵਿੱਚ ਕੋਈ ਵੀ ਜਿਹਾ ਕਾਰੀਗਰ ਨਹੀਂ ਹੋਇਆ ਸੀ ਜਿਸ ਨਾਲ ਲੋਕਾਂ ਦਾ ਮਨ ਉਸ ਪਾਸੇ ਜਾ ਸਕੀਜਿਸ ਤੋਂ ਬਾਅਦ ਗੀਤਕਾਰ ਅਮਰਿੰਦਰ ਸਿੰਘ ਨੇ
ਸਿੱਧੂ ਮੂਸੇ ਵਾਲਾ ਨਾਲ ਰਿਲੇਟਿਡ ਪੰਜਾਬੀ ਫ਼ਿਲਮ ਕੱਢੀ ਉਣੱਤੀ ਮਈ ਦੇ ਤਰੀਕ ਨੂੰ ਲੈ ਕੇ ਇਸ ਨਾਲ ਲੋਕਾਂ ਵਿਚ ਥੋੜ੍ਹੀ ਬਹੁਤੀ ਥੀਏਟਰ ਵੱਲ ਦਿਲਚਸਪੀ ਵਧੀ ਜਿਸ ਕਰਕੇ ਫ਼ਿਲਮੀ ਸਟਾਰਸ ਇਸ ਨਾਲ ਥੋੜ੍ਹੇ ਬਹੁਤ ਖੁਸ਼ ਨਜ਼ਰ ਆਏ ਤਾਂ ਜੋ ਲੋਕਾਂ ਦਾ ਧਿਆਨ ਥੀਏਟਰ ਵੱਲ ਨੂੰ ਖਿੱਚਿਆ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।