ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜਕੱਲ੍ਹ ਲੜਕੇ ਅਤੇ ਲੜਕੀਆਂ ਦੇ ਰਿਸ਼ਤੇ ਕਾਫ਼ੀ ਮਜ਼ਬੂਤ ਹੁੰਦੇ ਜਾ ਰਹੇ ਹਨ ਉੱਥੇ ਲੜਕਿਆਂ ਵੱਲੋਂ ਆਪਣੇ ਦੋਸਤਾਂ ਨਾਲੋਂ
ਟੈਮ ਸਸਪੈਂਡ ਕੀਤਾ ਜਾਂਦਾ ਹੈ ਅਤੇ ਆਪਣੇ ਦੋਸਤਾਂ ਨਾਲ ਕਾਫ਼ੀ ਘੁਲ ਮਿਲ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੀ ਦੋਸਤੀ ਕਾਫ਼ੀ ਗਹਿਰੇ ਹੋ ਜਾਂਦੀ ਹੈ ਉੱਥੇ ਹੀ ਕੁਝ ਲੜਕੀਆਂ ਦੀ ਵੀ ਦੋਸਤੀ ਏਨੀ ਗਹਿਰੀ ਹੋ ਜਾਂਦੀ ਹੈ ਕਿ ਉਹ ਕਿਸੇ ਵੀ ਹਾਲਾਤਾਂ ਵਿੱਚ
ਉਸ ਦਾ ਸਾਥ ਨਹੀਂ ਛੱਡਦੇ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ ਦੋ ਸਹੇਲੀਆਂ ਦੀ ਦੋਸਤੀ ਇੰਨੀ ਗਹਿਰੀ ਹੋ ਜਾਂਦੀ ਹੈ ਇੱਕ ਦੂਜੇ ਬਿਨਾਂ ਰਹਿਣਾ ਮੁਸ਼ਕਲ ਹੋ ਜਾਂਦਾ ਹੈ ਜਦੋਂ ਗੱਲ ਉਨ੍ਹਾਂ ਦੀ ਵਿਆਹ ਤੱਕ ਆਉਂਦੀ ਹੈ ਤਾਂ ਉਹ ਲੜਕੀਆਂ
ਉਦਾਸ ਹੋ ਜਾਂਦੀਆਂ ਹਨ ਕਿ ਉਨ੍ਹਾਂ ਦਾ ਰਿਸ਼ਤਾ ਟੁੱਟਣ ਦੀ ਨੌਬਤ ਤੇ ਆ ਗਿਆ ਹੈ ਪਰ ਉਸ ਸਮੇਂ ਉਨ੍ਹਾਂ ਲੜਕੀਆਂ ਵੱਲੋਂ ਅਜਿਹਾ ਜੁਗਾੜ ਲਗਾ ਲਿਆ ਜਾਂਦਾ ਹੈ ਜਿਸ ਨਾਲ ਉਹ ਹਮੇਸ਼ਾਂ ਇਕੱਠਿਆਂ ਹੀ ਰਹਿਣਗੀਆਂ ਅਤੇ ਉਨ੍ਹਾਂ ਦੀ
ਦੋਸਤੀ ਕਦੇ ਵੀ ਨਹੀਂ ਟੁੱਟੇਗੀ ਜਿਸ ਤੋਂ ਬਾਅਦ ਉਹ ਇੱਕ ਦੂਜੇ ਦੀ ਸਹਿਮਤੀ ਨਾਲ ਇਕ ਹੀ ਵਿਅਕਤੀ ਨਾਲ ਅਲੱਗ ਅਲੱਗ ਵਿਆਹ ਕਰਵਾ ਲੈਂਦੀਆਂ ਹਨ ਅਤੇ ਉਸ ਵਿਅਕਤੀ ਨੂੰ ਵੀ ਇਸ ਵਿੱਚ ਕੋਈ ਆਪੱਤੀ ਨਹੀਂ ਸੀ ਜਿਸ ਨਾਲ
ਉਨ੍ਹਾਂ ਲੜਕੀਆਂ ਦੀ ਦੋਸਤੀ ਵੀ ਨਹੀਂ ਟੁੱਟੇਗੀ ਅਤੇ ਉਨ੍ਹਾਂ ਦਾ ਵਿਆਹ ਵੀ ਹੋ ਜਾਵੇਗਾ ਅਤੇ ਇੱਕ ਦੂਜੇ ਨਾਲ ਹਮੇਸ਼ਾ ਸਾਰੀ ਜ਼ਿੰਦਗੀ ਰਹਿਣਗੀਆਂ ਜਿਗਰ ਗੱਲ ਅੱਜ ਦੀ ਕਰੀਏ ਤਾਂ ਲੋਕ ਇੱਕ ਦੂਜੇ ਨਾਲ ਰਿਸ਼ਤਾ ਸੁਆਰਥ ਲਈ ਰੱਖਦੇ ਹਨ ਪਰ ਇਨ੍ਹਾਂ ਲੜਕੀਆਂ ਦੀ ਰਿਸ਼ਤੇ ਨੂੰ ਤੁਸੀਂ ਕੀ ਕਹੋਗੇ ਬਾਕੀ ਦੀ ਪੂਰੀ ਜਾਣਕਾਰੀ ਸੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।