ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਅੱਜ ਤੁਹਾਡੇ ਸਾਹਮਣੇ ਇੰਸਟਾਗ੍ਰਾਮ ਸਟਾਰ ਮਨਪ੍ਰੀਤ ਕੌਰ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਏ ਹਾਂ ਜਿਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਟਿਕ ਟੌਕ ਦੌਰਾਨ ਕੀਤੀ ਸੀ ਪਰ ਟਿਕ ਟੌਕ ਬੰਦ ਹੋ ਗਿਆ ਸੀ ਜਿਸ ਤੋਂ ਬਾਅਦ ਉਹਨੇ ਆਪਣੀਆਂ ਵੀਡੀਓ ਇੰਸਟਾਗ੍ਰਾਮ ਅਤੇ ਯੂਟਿਊਬ ਤੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ
ਜੇਕਰ ਅੱਜ ਦੀ ਗੱਲ ਕਰੀਏ ਤਾਂ ਮਨਪ੍ਰੀਤ ਕੌਰ ਤੇ ਅੱਜ ਮਿਲੀਅਨ ਤੋਂ ਵੀ ਜ਼ਿਆਦਾ ਫੈਨ ਨੇ ਜੇਕਰ ਫੈਮਿਲੀ ਦੀ ਗੱਲ ਕਰੀਏ ਤਾਂ ਉਸ ਦੀ ਫੈਮਿਲੀ ਵਿੱਚ ਮਾਤਾ ਪਿਤਾ ਤੇ ਉਹਦਾ ਛੋਟਾ ਭਰਾ ਹੈ ਉਸ ਨੇ ਦੱਸਿਆ ਕਿ ਉਸ ਦੀ ਫੈਮਿਲੀ ਨੇ ਹਮੇਸ਼ਾਂ ਹੀ ਉਸ ਨੂੰ ਸਪੋਟ ਕੀਤਾ ਹੈ ਜਿਸ ਕਰਕੇ ਚੋਂ ਅਜਿਹੇ ਮੁਕਾਮ ਤੇ ਪਹੁੰਚੀ ਹੈ ਮਨਪ੍ਰੀਤ ਕੌਰ ਵੱਲੋਂ
ਇਸ ਧਰਮ ਤੇ ਲਿਪਸਿੰਗ ਕਰਨ ਦੇ ਨਾਲ ਨਾਲ ਫਨੀ ਵੀਡਿਓ ਬਣਾ ਕੇ ਵੀ ਲੋਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ ਮਨਪ੍ਰੀਤ ਕੌਰ ਇੰਸਟਾਗ੍ਰਾਮ ਸਟਾਰ ਦੇ ਨਾਲ ਨਾਲ ਯੂ ਟਿਊਬ ਬਲੌਗਰ ਅਤੇ ਇੱਕ ਮਾਡਲ ਵੀ ਹੈ ਉਸ ਦਾ ਆਪਣਾ ਇਕ ਯੂਟਿਊਬ ਤੇ ਬਲਾਗ ਰਿਲੇਟਡ ਚੈਨਲ ਵੀ ਹੈ ਹੁਣ ਤੱਕ ਉਸਨੇ ਕਈ ਮ ਪੰਜਾਬੀ ਗੀਤਾਂ ਵਿੱਚ ਐਜ ਏ ਮਾਡਲ ਦਾ ਕੰਮ ਵੀ ਕੀਤਾ ਹੈ ਉਹ ਆਈਲੈੱਟਸ ਕਰਕੇ ਕੈਨੇਡਾ ਚਲੀ ਗਈ ਅਤੇ ਉੱਥੋ ਰੀਤ ਨਰੂਲਾ ਦੇ ਨਾਲ ਹੀ ਰਹਿੰਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।