ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਦੇ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੂ ਜਾਣ ਦਿਓ ਅੱਜਕੱਲ੍ਹ ਔਰਤਾਂ ਵਿਚ ਸਭ ਤੋਂ ਜ਼ਿਆਦਾ ਆਪਣੇ ਰੰਗ ਨੂੰ ਲੈ ਕੇ ਚਰਚਾ ਦੇਖਣ ਨੂੰ ਮਿਲਦੀ ਹੈ ਅਕਸਰ ਔਰਤਾਂ ਆਪਣੇ ਚਿਹਰੇ
ਉੱਪਰ ਬਹੁਤ ਸਾਰੀਆਂ ਕਰੀਮਾਂ ਦਾ ਉਪਯੋਗ ਕਰਦੀਆਂ ਹਨ ਤਾਂ ਜੋ ਆਪਣੇ ਚਿਹਰੇ ਅਤੇ ਹੱਥਾਂ ਨੂੰ ਇਕ ਸੁੰਦਰ ਆਕਾਰ ਵਿੱਚ ਲਿਆ ਸਕਣ ਜਿਸ ਦੌਰਾਨ ਉਹ ਬਹੁਤ ਸਾਰੀਆਂ ਪ੍ਰੋਡਕਟਾਂ ਦੀ ਵਰਤੋਂ ਕਰਦੇ ਹਨ ਪਰ ਉਨ੍ਹਾਂ ਪਰੋਡਕਟਾ ਦਾ ਕੁਝ ਸਮਾਂ ਹੀ ਅਸਰ ਰਹਿੰਦਾ ਹੈ
ਫਿਰ ਤੋਂ ਉਨ੍ਹਾਂ ਦਾ ਰੰਗ ਉਸੇ ਤਰ੍ਹਾਂ ਹੀ ਹੋ ਜਾਂਦਾ ਹੈ ਪਰ ਦੇਖਿਆ ਜਾਂਦਾ ਹੈ ਕਿ ਜਾਪਾਨ ਦੇ ਲੋਕਾਂ ਦਾ ਰੰਗ ਕਾਫ਼ੀ ਸੁੰਦਰ ਤੇ ਮੁਲਾਇਮ ਪੈ ਜਾਂਦਾ ਹੈ ਤੁਹਾਨੂੰ ਦੱਸ ਦੇਈਏ ਜਾਪਾਨ ਦੇ ਲੋਕ ਕੁਝ ਦੇਸੀ ਨੁਸਖਿਆਂ ਦਾ ਇਸਤੇਮਾਲ ਆਪਣੇ ਚਿਹਰੇ ਤੇ ਸਰੀਰ ਦੇ ਹੋਰ ਅੰਗਾਂ ਤੇ ਕਰਦੇ ਹਨ
ਜਿਸ ਨਾਲ ਉਨ੍ਹਾਂ ਦਾ ਰੰਗ ਕਾਫ਼ੀ ਸੁੰਦਰ ਅਤੇ ਮੁਲਾਇਮ ਰਹਿ ਜਾਂਦਾ ਹੈ ਤੁਹਾਨੂੰ ਦੱਸ ਦੇਈਏ ਇਸ ਰੈਸਪੀ ਲਈ ਉਹ ਹਮੇਸ਼ਾ ਚਾਵਲ ਦੀ ਵਰਤੋਂ ਕਰਦੇ ਹਨ ਚਾਹੇ ਉਹ ਆਪਣੀ ਸਰੀਰ ਦੀ ਸੁੰਦਰਤਾ ਨੂੰ ਲੈ ਕੇ ਰੋਹ ਵਿੱਚ ਆਏ ਆਪਣੇ ਵਾਲਾਂ ਦੀ ਉਹ ਹਮੇਸ਼ਾਂ ਚਾਵਲ ਦੀ ਵਰਤੋਂ ਕਰਦੇ ਹਨ ਤਾਂ
ਤੁਹਾਨੂੰ ਦੱਸਦੇ ਹਾਂ ਕਿ ਚਾਵਲ ਤੋਂ ਬਣੀ ਇਸ ਦੇਸੀ ਨੁਸਖੇ ਦੀ ਦਵਾਈ ਨੂੰ ਤੁਸੀਂ ਚਿਹਰੇ ਨੂੰ ਸੁੰਦਰ ਬਣਾਉਣ ਲਈ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਸਭ ਤੋਂ ਪਹਿਲਾਂ ਤੁਸੀਂ ਚਾਵਲ ਨੂੰ ਲੈਣਾ ਹੈ ਤੇ ਉਸ ਨੂੰ ਅਰਧ ਭੁੰਨਿਆ ਰੱਖ ਲੈਣਾ ਹੈ ਜਿਸ
ਵਿੱਚ ਤੁਸੀਂ ਦੁੱਧ ਦੀ ਵਰਤੋਂ ਕਰਨੀ ਹੈ ਜਿਸ ਤੋਂ ਬਾਅਦ ਉਸ ਦਾ ਪੇਸਟ ਬਣਾ ਕੇ ਆਪਣੇ ਡਾਰਕ ਸਰਕਲ ਜਾਫਰ ਜਿਸ ਜਗ੍ਹਾ ਨੂੰ ਸੁੰਦਰ ਦਿਖਾਉਣਾ ਚਾਹੁੰਦੇ ਉਹ ਜਗ੍ਹਾ ਤੇ ਸਪੇਸ ਦੀ ਵਰਤੋਂ ਕਰੋ ਤੁਸੀਂ ਦੇਖੋਗੇ ਕਿ ਉਸੇ ਸਮੇਂ ਤੋਂ ਹੀ ਉਸ ਨੁਸਖੇ ਦਾ ਅਸਰ ਸ਼ੁਰੂ ਹੋ ਜਾਵੇਗਾ ਅਤੇ ਤੁਹਾਡਾ ਚਿਹਰਾ ਇਕਦਮ ਸੁੰਦਰ ਤੇ ਮੁਲਾਇਮ ਹੋ ਜਾਵੇਗਾ ਜਿਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।