ਮੈਨੂੰ ਲੱਗਦਾ ਹੈ ਕਿ ਹਰ ਇਕ ਪੰਜਾਬੀ ਨੌਜਵਾਨ ਮੁੰਡੇ ਨੂੰ ਵੀਡੀਓ ਦੇਖਣ ਦੀ ਜਰੂਰਤ ਹੈ ਇਹ ਸਾਰੀਆਂ ਚੀਜ਼ਾਂ ਮੁੰਡੇ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਸਮਝ ਆ ਜਾਏਗੀ ਕੀ ਆਖ਼ਿਰਕਾਰ ਸਾਡੇ ਲਈ ਸਾਡੀ ਸਰਦਾਰੀ ਸਭ ਤੋਂ ਜਿਆਦਾ ਜਰੂਰੀ ਹੈ
ਜਿਸ ਨੂੰ ਗੁਰੂ ਸਾਹਿਬਾਨਾਂ ਦੇ ਵੱਲੋਂ ਬਖਸ਼ੀ ਗਈ ਹੈ ਸਾਡੇ ਸਿਰ ਦੇ ਉੱਤੇ ਉਨ੍ਹਾਂ ਨੇ ਤਾਜ ਬਖਸ਼ਿਆ ਹੈ ਪਰ ਸਾਡੇ ਕੁਝ ਪੰਜਾਬੀ ਨੌਜਵਾਨ ਮੁੰਡੇ ਹਨ ਜਿਨ੍ਹਾਂ ਦੇ ਵੱਲੋਂ ਅਖੌਤੀ ਗਾਇਕਾਂ ਕੁਝ ਬੁਰੇ ਲੋਕਾਂ ਦੇ ਮਗਰ ਲੱਗ ਕੇ ਆਪਣੇ ਕੇਸ ਕਤਲ ਕਰ ਦਿੱਤੇ ਜਾਂਦੇ ਹਨ
ਇਹ ਸਭ ਤੋਂ ਮਾੜੀ ਗੱਲ ਹੈ ਕਿ ਅਗਰ ਇਸ ਤਰੀਕੇ ਦੇ ਨਾਲ ਸਾਡੇ ਨੌਜਵਾਨ ਆਪਣੇ ਕੇਸ ਕਤਲ ਕਰ ਦਿੰਦੇ ਹਨ ਸਿਰਫ਼ ਕੁਝ ਕਲਾਕਾਰਾਂ ਦੇ ਪਿੱਛੇ ਲਾ ਕੇ ਉਨ੍ਹਾਂ ਦੇ ਵੱਲੋਂ ਇਹ ਸਭ ਕੀਤਾ ਜਾ ਰਿਹਾ ਸੀ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲਾਂ ਦੇ ਸਮੇਂ ਦੇ ਵਿਚ ਹਰ
ਇੱਕ ਦੇ ਸਿਰ ਉੱਤੇ ਕੀ ਚਾਹੁੰਦੀ ਸੀ ਪਰ ਜਿਵੇਂ-ਜਿਵੇਂ ਗਾਣਿਆਂ ਤੋਂ ਦੂਰ ਹੁੰਦਾ ਗਿਆ ਉਸੇ ਤਰੀਕੇ ਨਾਲ ਲੋਕਾਂ ਦੇ ਫੁੱਲਾਂ ਵਾਲ ਵਧਾਉਣੇ ਸ਼ੁਰੂ ਕਰ ਦਿੱਤੇ ਗਏ ਜੋ ਕਿ ਬਹੁਤ ਜ਼ਿਆਦਾ ਮਾੜੀ ਗੱਲ ਸੀ ਪਰ ਅੱਜ ਅਸੀਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ
ਉਸ ਨੂੰ ਦੇਖਣ ਤੋਂ ਬਾਅਦ ਤੁਸੀਂ ਇਕ ਵਾਰ ਜ਼ਰੂਰ ਵਿਖਾਉਣਗੇ ਕਿ ਪਰਮਾਤਮਾ ਤੇ ਵੱਲੋਂ ਇਸ ਬੱਚੇ ਨੂੰ ਇੱਕ ਹੱਥ ਤੋਂ ਅਪਾਹਿਜ ਜ਼ਰੂਰ ਕਰ ਦਿੱਤਾ ਹੈ ਪਰ ਇਸ ਨੌਜਵਾਨ ਮੁੰਡੇ ਵੱਲੋਂ ਇਕ ਹੱਥ ਨਾਲ ਇੰਨੀ ਸੋਹਣੀ ਪੱਗ ਬੰਨ੍ਹੀ ਜਾਂਦੀ ਐ
ਜਿਸ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਹੋ ਗਏ ਹਨ ਮੈਨੂੰ ਲੱਗਦਾ ਹੈ ਕਿ ਇਸ ਨੌਜਵਾਨ ਨੂੰ ਹਰ ਇਕ ਵਿਅਕਤੀ ਨੂੰ ਸਿੱਖਣਾ ਚਾਹੀਦਾ ਹੈ ਕਿ ਜ਼ਿੰਦਗੀ ਵਿਚ ਕੁਝ ਵੀ ਹੋ ਜਾਵੇ ਪਰ ਕਦੀ ਵੀ ਨਹੀਂ ਹਾਰਨੀ ਚਾਹੀਦੀ ਹੈ ਜੇਕਰ ਤੁਸੀਂ ਸਹੀ ਤਰੀਕੇ ਨਾਲ ਕੰਮ ਕਰਦੀ
ਉਹ ਸਹੀ ਤਰੀਕੇ ਨਾਲ ਤੁਸੀਂ ਜ਼ਿੰਦਗੀ ਵਿੱਚ ਕਦੇ ਵੀ ਹਿੰਮਤ ਨਹੀਂ ਹਾਰਨੀ ਜਿਹੜਾ ਇਨਸਾਨ ਜਿੰਦਗੀ ਵਿੱਚ ਹਾਰ ਮੰਨ ਲੈਂਦਾ ਹੈ ਉਸ ਦੀ ਜ਼ਿੰਦਗੀ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਇਸ ਲਈ ਕਿਸੇ ਵੀ ਤਰ੍ਹਾਂ ਦੇ ਨਾਲ਼ ਮੁਸੀਬਤ ਆ ਜਾਵੇ ਕੁਝ ਵੀ ਆ ਜਾਵੇ
ਕਦੇ ਵੀ ਇਨਸਾਨ ਨੂੰ ਆਪਣੀ ਹਿੰਮਤ ਨਹੀਂ ਆਉਣੀ ਚਾਹੀਦੀ ਇਸ ਨੌਜਵਾਨ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਅਤੇ ਕਈ ਤਰ੍ਹਾਂ ਦੇ ਵਿਚਾਰ ਹਰ ਇੱਕ ਵਿਅਕਤੀ ਦੇ ਦਿਲ ਦੇ ਵਿੱਚ ਆਉਣਗੇ ਤੇ ਮੈਂ ਸਮਝਦਾ ਹਾਂ ਕਿ ਇਸ ਨੌਜਵਾਨ ਦੀ ਵੀਡੀਓ ਦੇਖਣ ਤੋਂ ਬਾਅਦ ਕੁਝ ਲੋਕਾਂ ਨੂੰ ਅਕਲ ਆਵੇ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ