ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲਈ ਕਿਹਾ ਦੋਹਿਆਂ ਦੋਸਤੋ ਚਮਕ ਤੁਰ ਜਾਣ ਤੋਂ ਸੁਸ਼ੀਲ ਮਿੱਡਾ ਤੀਕਰ ਮੁਰਲੀ ਵਾਲੇ ਹੌਸਲੇ ਨਾਮ ਤੇ ਇੱਕ ਚੈਨਲ ਬਣੇ ਹੋਏ ਜਿਸ ਵਿੱਚ ਇੱਕ ਨੌਜਵਾਨ ਵੱਲੋਂ ਸੱਪਾਂ ਨੂੰ ਇਨਸਾਨੀ
ਪਲੇਅਰ ਚ ਫੜ੍ਹ ਕੇ ਜੰਗਲ ਵਿੱਚ ਛੱਡ ਦਿੱਤਾ ਜਾਂਦਾ ਹੈ ਜਿਸ ਕਰਕੇ ਇਨਸਾਨ ਵੀ ਉਸ ਤੋਂ ਕੋਈ ਖਤਰਾ ਨਾ ਹੋ ਸਕੇ ਅਤੇ ਉਸ ਬੇਜ਼ੁਬਾਨ ਜੀਵ ਨੂੰ ਵੀ ਇਨਸਾਨਾਂ ਤੋਂ ਕੋਈ ਖਤਰਾ ਨਾ ਹੋ ਸਕੀ ਜਿਸ ਤੋਂ ਬਾਅਦ ਉਹ ਇਕ ਪਿੰਡ ਵਿਚ ਆਉਂਦਾ ਹੈ
ਜਿਥੇ ਦੋ ਕਿੰਗ ਕੋਬਰਾ ਆ ਜਾਂਦੇ ਹਨ ਜਿਸ ਚੋਂ ਕਾਫ਼ੀ ਖਤਰਾ ਵੀ ਬਣ ਜਾਂਦਾ ਹੈ ਪਿੰਡ ਦੇ ਲੋਕਾਂ ਵੱਲੋਂ ਉਸ ਨੌਜਵਾਨ ਨੂੰ ਬੁਲਾਇਆ ਜਾਂਦਾ ਹੈ ਜਿਸ ਕਰਕੇ ਉਸ ਪਿੰਡ ਵਿੱਚ ਆਉਂਦਾ ਹੈ ਚੁਣੋ ਕਿੰਗ ਕੋਬਰਾ ਨੂੰ ਬੜੀ ਹੀ ਮੁਸ਼ਕਲ ਨਾਲ ਕਾਬੂ ਕਰਦਾ ਹੈ
ਕਿਉਂਕਿ ਪੇਂਡੂ ਕੋਬਰਾ ਸੱਪਾਂ ਦੀ ਪ੍ਰਜਾਤੀ ਵਜੋਂ ਸਭ ਤੋਂ ਖ਼ਤਰਨਾਕ ਸੱਪ ਮੰਨੇ ਜਾਂਦੇ ਹਨ ਜੋ ਕੁਝ ਸਮੇਂ ਵਿੱਚ ਹੀ ਵਿਅਕਤੀ ਦੀ ਜਾਨ ਲੈ ਲੈਂਦਾ ਹੈ ਉਸ ਦਾ ਜ਼ਹਿਰ ਬਹੁਤ ਹੀ ਖ਼ਤਰਨਾਕ ਹੁੰਦਾ ਹੈ ਜੋ ਇਨਸਾਨ ਨੂੰ ਕੁਝ ਸਮੇਂ ਵਿੱਚ ਹੀ ਖ਼ਤਮ ਕਰ ਦਿੰਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ