ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਇਸ ਜਾਣਕਾਰੀ ਵਿਚ ਤੁਹਾਨੂੰ ਦੱਸਦੇ ਹਾਂ ਇਕ ਨਾਬਾਲਿਗ ਲੜਕੀ ਨਾਲ ਅਜਿਹਾ ਸ਼ਰਮਨਾਕ ਕੀਤਾ ਹੈ ਕਿ ਸੁਣ ਕੇ ਲੋਕਾਂ ਦਾ ਦਿਲ ਦਹਿਲ ਗਏ ਨਾਬਾਲਗ ਲੜਕੀ ਨਾਲ ਛੇ ਛੇ ਮੁੰਡਿਆਂ ਵੱਲੋਂ ਗਲਤ ਕੰਮ ਕੀਤਾ ਗਿਆ
ਚਾਰ ਮਹੀਨਿਆਂ ਤਕ ਉਸ ਨਾਬਾਲਗ ਲੜਕੀ ਨਾਲ ਗਲਤ ਕੰਮ ਕਰ ਰਹੇ ਨਾ ਮੰਨਣ ਤੇ ਤਾਂ ਉਸ ਨੂੰ ਕੁੱਟਿਆ ਮਾਰਿਆ ਜਾਂਦਾ ਸੀ ਅਤੇ ਟੀਕੇ ਲਗਵਾ ਕੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਰੱਖਿਆ ਜਾਂਦਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਮਨ ਭਰਨ ਤੋਂ ਬਾਅਦ ਲੜਕੀ ਨੂੰ ਅੱਗੇ ਵੇਚ ਦਿੱਤਾ ਅਤੇ
ਅੱਗੇ ਵੀ ਉਨ੍ਹਾਂ ਨੇ ਉਸ ਲੜਕੀ ਨਾਲ ਗਲਤ ਕੰਮ ਕੀਤਾ ਉਸ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਪੁਲੀਸ ਦੀ ਮਦਦ ਮੰਗਣ ਤੇ ਉਸ ਨੂੰ ਧੱਕੇ ਮਾਰ ਕੇ ਬਾਹਰ ਕਰ ਦਿੱਤਾ ਜਾਂਦਾ ਸੀ ਪੁਲੀਸ ਵੱਲੋਂ ਉਸ ਨੂੰ ਕੁਝ ਵਿਵਾਦਤ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਉਸ ਨੇ ਚੰਡੀਗਡ਼੍ਹ ਜਾ ਕੇ ਆਪਣੀ ਮਦਦ ਦੀ ਅਪੀਲ ਕੀਤੀ
ਜਿਸ ਤੋਂ ਬਾਅਦ ਉਸ ਲੜਕੀ ਨੂੰ ਲੱਭਣ ਲਈ ਪ੍ਰਸ਼ਾਸਨ ਨੇ ਉਸ ਦੀ ਮਦਦ ਕੀਤੀ ਮਾਮਲਾ ਅੰਮ੍ਰਿਤਸਰ ਦਾ ਹੈ ਜਿਥੇ ਬੱਚੀ ਖੇਡਣ ਗਈ ਸੀ ਇਸ ਤੋਂ ਬਾਅਦ ਉਥੇ ਕੁਝ ਇੰਡੀਆ ਬਲੋਚ ਨੂੰ ਅਗਵਾ ਕੀਤਾ ਗਿਆ ਤੇ ਉਸ ਦੇਖੋ ਉਪਰ ਪੱਟੀ ਬੰਨ੍ਹ ਕੇ ਗੱਡੀ ਵਿੱਚ ਸੁੱਟ ਲਿਆ ਗਿਆ
ਜਿਸ ਤੋਂ ਬਾਅਦ ਉਨ੍ਹਾਂ ਛੇ ਸੱਤ ਮੁੰਡਿਆਂ ਵੱਲੋਂ ਉਸ ਲੜਕੀ ਨਾਲ ਜ਼ਬਰਦਸਤੀ ਗਲਤ ਕੰਮ ਕੀਤਾ ਜਾਣ ਲੱਗਿਆ ਲੜਕੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਸਦੇ ਕੁਝ ਟੀਕੇ ਵੀ ਲਾਏ ਗਏ ਸੀ ਜਿਸ ਤੋਂ ਬਾਅਦ ਉਨ੍ਹਾਂ ਮੁੰਡੇ ਨੇ ਬਣ ਭਰਨ ਅਤੇ ਉਸ ਨੂੰ ਅੱਗੇ ਵੇਚ ਦਿੱਤਾ ਤੇ ਉਸ ਨੇ ਵੀ ਇਸ ਦਾ ਪੂਰਾ ਫਾਇਦਾ ਚੁੱਕਿਆ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।