ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਸਮੀਤ ਕੌਰ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜੋ ਕਿ ਅਪਣੀ ਅਲਾਂ ਦੇ ਉੱਤੇ ਬਹੁਤੀ ਜ਼ਿਆਦਾ ਫੇਮਸ ਹੋ ਗਈ ਹੈ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕੀ ਜਸਮੀਤ ਕੌਰ ਜੋ ਕਿ ਇੰਸਟਾਗ੍ਰਾਮ ਦਿੱਤੇ ਕਈ ਤਰ੍ਹਾਂ ਦੀਆਂ ਵੀਡੀਓ ਬਣਾਉਦੀ ਰਹਿੰਦੀ ਸੀ ਇਸਦੇ ਵੱਲੋਂ ਕਈ ਤਰ੍ਹਾਂ ਦੀਆਂ ਅਜਿਹੀਆਂ ਵੀਡੀਓ ਗਾਈਆਂ ਜਾਂਦੀਆਂ ਸੀ
ਜਿਸ ਨੂੰ ਲੈ ਕੇ ਕਈ ਤਰਾਂ ਦੇ ਨਾਲ ਹੀ ਵਿਵਾਦਾਂ ਵਿੱਚ ਘਿਰੀ ਰਹੀ ਸੀ ਇਸ ਵੱਖਰੇ ਲੋਕਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਸੀ ਕਿ ਕਿਸ ਤਰ੍ਹਾਂ ਦੇ ਕੰਮ ਬਿਲਕੁਲ ਵੀ ਨਾ ਕਰ ਪਰ ਇਸ ਦੇ ਵੱਲੋਂ ਹਮੇਸ਼ਾ ਹੀ ਆਪਣੀ ਮਨਮਰਜ਼ੀ ਅਤੇ ਆਪਣੇ ਤਰੀਕੇ ਦੇ ਨਾਲ ਇੰਸਟਾਗ੍ਰਾਮ ਵੀਡੀਉ ਪਾਇਆ ਅਤੇ ਲਗਾਤਾਰ ਇਸ ਤਰ੍ਹਾਂ ਦੇ ਨਾਲ ਇਹ ਪਾਉਂਦੀ ਰਹੀ ਕੇਸ ਦੀ ਕੁੱਝ ਦਿਨਾਂ ਦੇ ਵਿਚ ਹੀ ਚੜ੍ਹ ਆਈ ਹੋਵੇ
ਹੁਣ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਜਸਪ੍ਰੀਤ ਕੌਰ ਦਿਉਤੇ ਹੁਣ ਇੱਕ ਕੇਸ ਪੈ ਚੁੱਕਿਆ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਇਨ੍ਹਾਂ ਦੇ ਵੱਲੋਂ ਬਲੈਕਮੇਲ ਕਰਨ ਦੇ ਦੋਸ਼ ਇਸ ਉੱਤੇ ਲੱਗੇ ਸੀ ਜਿਸ ਵਿੱਚ ਇਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਦੇ ਤੇ ਹੁਣ ਉਹ ਕੇਸ ਚਲਦੇ ਆ ਹੁਣ ਜਸਮੀਤ ਦੇ ਵੱਲੋਂ ਕਿਹਾ ਗਿਆ ਕਿ
ਮੈਂ ਕਿਸ ਦੇ ਉਲਟ ਲੋਕਾਂ ਦੇ ਸਾਹਮਣੇ ਹੱਡ-ਬੀਤੀ ਦੱਸਣਾ ਚਾਹੁੰਦੀ ਹਾਂ ਕੀ ਅਸਲ ਦੇ ਵਿੱਚ ਇਸ ਵਿਚ ਪੂਰਾ ਦੋਸ਼ ਕਿਸਦਾ ਹੈ ਅਤੇ ਕੀ ਪੂਰਾ ਮਾਮਲਾ ਹੈ ਉਸਦੇ ਬਾਰੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਮੈਂ ਝੂਠ ਬੋਲ ਰਹੀਆਂ ਮੈਂ ਤੁਹਾਡੇ ਸਾਹਮਣੇ ਸਾਰਾ ਸੱਚ ਰੱਖਣ ਜਾ ਰਹੇ ਹਾਂ ਜਸਨੀਤ ਕੌਰ ਦੇ ਵੱਲੋਂ ਕਿਹਾ ਗਿਆ ਜਸਨੀਤ ਕੌਰ ਨੇ ਕਿਹਾ ਕਿ
ਮੈਂ ਅੱਜ ਆਪਣੇ ਬਿਆਨ ਦੇਣਾ ਚਾਹੁੰਦੀ ਹਾਂ ਅਤੇ ਮੈਂ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਤੁਹਾਨੂੰ ਇਹ ਨਾ ਲੱਗੇ ਕਿ ਤੁਹਾਡੀ ਜਸਨੀਤ ਨੇ ਇਹ ਸਾਰਾ ਕੁਝ ਕੀਤਾ ਹੈ ਜਸਨੀਤ ਨੇ ਕਿਹਾ ਕਿ ਮੇਰਾ ਏਨਾ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਹੈ ਕਿ ਮੇਰਾ ਕੇਸ ਦੀਵੇ ਚੋਂ ਰਣਵੀਰ ਸਿੰਘ ਲੱਕੀ ਸੰਧੂ ਜੋ ਕੁਝ ਵੀ ਕਰਵਾਇਆ ਹੈ ਇਨ੍ਹਾਂ ਦੇ ਵੱਲੋਂ ਖੁਦ ਕਰਵਾਇਆ ਗਿਆ ਹੈ
ਇਨ੍ਹਾਂ ਨੇ ਮੇਰੇ ਤੋਂ ਇਹ ਸਭ ਬੰਦੂਕ ਦੀ ਨੋਕ ਉੱਤੇ ਰੱਖ ਕੇ ਕਰਵਾਇਆ ਹੈ ਮੈਨੂੰ ਬਹੁਤ ਜ਼ਿਆਦਾ ਬਲੈਕ ਮੇਲ ਕੀਤਾ ਗਿਆ ਸੀ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦੇਣੀਆਂ ਹਨ ਉਹ ਲਗਾਤਾਰ ਮਿਲ ਰਹੀਆਂ ਹਨ ਜੋ ਕਰਵਾਇਆ ਇਹਨਾਂ ਨੇ ਕਰਵਾਇਆ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਮੁੱਖ ਮੰਤਰੀ ਦੇ ਉੱਤੇ ਅਤੇ ਪੂਰੇ ਕਾਨੂੰਨ ਦੇ ਉੱਤੇ ਮੈਨੂੰ ਇਨਸਾਫ ਜ਼ਰੂਰ ਮਿਲੇਗਾ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ