ਸੱਪ ਅਤੇ ਕੁੱਤਿਆਂ ਵਿਚਕਾਰ ਲੜਾਈ ਹੋਈ ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਦੋ ਕੁੱਤੇ ਹਨ ਅਤੇ ਅਚਾਨਕ ਇਕ ਸੱਪ ਨੂੰ ਦੇਖ ਲੈਂਦੇ ਹਨ ਜੋ ਕਿ ਸੱਪ ਕੋਬਰਾ ਨਸਲ ਦਾ ਹੁੰਦਾ ਹੈ ਅਤੇ ਸੱਪ ਦੀ ਇਸ ਹਰਕਤ ਨੂੰ ਦੇਖ ਕੇ ਕੁੱਤੇ ਕੱਟਣ ਲੱਗ ਪੈਂਦੇ ਹਨ
ਸੱਪ ਨੂੰ ਬਾਰ ਬਾਰ ਕੱਟਿਆ ਜਾਂਦਾ ਹੈ ਤੇ ਸੱਪ ਦੀ ਹਾਲਤ ਬੁਰੀ ਹੋ ਜਾਂਦੀ ਹੈ ਦੋ ਕੁੱਤਿਆਂ ਦੁਆਰਾ ਉਸ ਨੂੰ ਬਾਰ ਬਾਰ ਕੱਟਿਆ ਜਾਂਦਾ ਹੈ ਸੱਪ ਡੰਗ ਮਾਰਨ ਦੀ ਕੋਸ਼ਿਸ਼ ਤਾਂ ਕਰਦਾ ਰਹਿੰਦਾ ਹੈ ਪਰ ਨਾਕਾਮ ਰਹਿੰਦਾ ਹੈ ਕੁੱਤੇ
ਬਾਰ ਬਾਰ ਉਸਨੂੰ ਮਧੋਲਦੇ ਹਨ ਸਭ ਕੁਝ ਲੋਕ ਦੇਖ ਰਹੇ ਸਨ ਇਕੱਠੇ ਹੋ ਕੇ ਸੱਪ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਅਤੇ ਉਸ ਨੂੰ ਇਸ ਤਰੀਕੇ ਦੇ ਨਾਲ ਮਧੋਲਿਆ ਜਾਂਦਾ ਹੈ ਕੀ ਉਸਦੀ ਮੌਤ ਹੋ ਜਾਂਦੀ ਹੈ
ਕੁੱਤਿਆਂ ਦੀ ਇਸ ਹਰਕਤ ਨੇ ਲੋਕਾਂ ਵਿੱਚ ਇਹ ਦਹਿਸ਼ਤ ਫੈਲਾ ਦਿੱਤੀ ਹੁੰਦੀ ਐ ਕਿ ਕੁੱਤੇ ਵੀ ਇਸ ਦੁਆਰਾ ਹਲਕ ਜਾਣਗੇ ਕਿਉਂਕਿ ਸਾਨੂੰ ਉਨ੍ਹਾਂ ਨੇ ਕੱਟਿਆ ਹੈ ਅਤੇ ਸਾਬਕਾ ਉਨ੍ਹਾਂ ਦੀ body ਵਿੱਚ ਚਲਾ ਗਿਆ ਹੁੰਦਾ ਹੈ ਜ਼ਹਿਰ ਇਸੇ ਦੁਆਰਾ ਉੱਤੇ ਵੀ ਹਲਕ ਜਾਣਗੇ ਇਹ ਡਰ ਲੋਕਾਂ ਵਿਚ ਆ ਜਾਂਦਾ ਹੈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ