ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ
ਸਕੇ। ਸਬਜ਼ੀ ਆਦਿ ਨੂੰ ਸਵਾਦ ਬਣਾਉਣ ਦੇ ਲਈ ਇਸ ਵਿੱਚ ਲਸਣ ਦਾ ਪ੍ਰਯੋਗ ਕੀਤਾ ਜਾਂਦਾ ਹੈ।ਲਸਣ ਹੋਰ ਵੀ ਬਹੁਤ ਸਾਰੇ ਕੰਮਾਂ ਦੇ ਵਿੱਚ ਵਰਤਿਆ ਜਾਂਦਾ ਹੈ ਅਤੇ ਇਹ ਬਹੁਤ ਸਾਰੇ ਗੁਣਾਂ ਦਾ ਭੰਡਾਰ ਵੀ ਹੁੰਦਾ ਹੈ।ਪਰ ਦੋਸਤੋ ਅਧਿਕ ਮਾਤਰਾ ਦੇ ਵਿੱਚ ਜੇਕਰ ਅਸੀਂ ਲਸਣ ਦਾ ਪ੍ਰਯੋਗ ਕਰਦੇ ਹਨ ਇਸ ਦੇ ਫਾਇਦਿਆਂ ਦੀ ਜਗ੍ਹਾ
ਸਾਨੂੰ ਨੁਕਸਾਨ ਹੋ ਸਕਦੇ ਹਨ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਲਸਣ ਦਾ ਜ਼ਿਆਦਾ ਪ੍ਰਯੋਗ ਤੁਹਾਡੀ ਸਿਹਤ ਅਤੇ ਕੀ ਬੁਰਾ ਅਸਰ ਪਾ ਸਕਦਾ ਹੈ।ਦੋਸਤੋ ਜੇਕਰ ਅਸੀ ਲਸਣ ਦਾ ਪ੍ਰਯੋਗ ਅਧਿਕ ਮਾਤਰਾ ਵਿੱਚ ਕਰਦੇ ਹਾਂ ਇਸ ਨਾਲ ਸਾਡੇ ਪੇਟ ਵਿੱਚ ਗੈਸ ਐਸੀਡਿਟੀ ਦੀ ਸਮੱਸਿਆ ਪੈਦਾ
ਹੋ ਸਕਦੀ ਹੈ।ਇਸ ਨਾਲ ਪਾਚਨ ਤੰਤਰ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਦਾ ਹੈ।ਇਸ ਦੀ ਤਾਸੀਰ ਗਰਮ ਹੁੰਦੀ ਹੈ ਤਾਂ ਇਸ ਨਾਲ ਬਲੱਡ ਪ੍ਰੈਸ਼ਰ ਤੇ ਵੀ ਅਸਰ ਪੈਂਦਾ ਹੈ।ਗਰਭਵਤੀ ਔਰਤਾਂ ਨੂੰ ਲੱਸਣ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ।ਜਿਹੜੇ ਲੋਕ ਖੂਨ ਪਤਲਾ ਕਰਨ
ਦੇ ਲਈ ਲਸਣ ਦਾ ਅਧਿਕ ਮਾਤਰਾ ਦੇ ਵਿੱਚ ਪ੍ਰਯੋਗ ਕਰਦੇ ਹਨ ਤਾਂ ਉਨ੍ਹਾਂ ਦੀ ਸਿਹਤ ਤੇ ਕਾਫੀ ਜ਼ਿਆਦਾ ਬੁਰਾ ਅਸਰ ਪੈ ਸਕਦਾ ਹੈ।ਇਸ ਲਈ ਸਾਨੂੰ ਲੋੜ ਅਨੁਸਾਰ ਹੀ ਲਸਣ ਦਾ ਪ੍ਰਯੋਗ ਕਰਨਾ ਚਾਹੀਦਾ ਹੈ।ਜੇਕਰ ਮਹਿਲਾਵਾਂ ਦੇ ਗੁਪਤ ਅੰਗ ਦੇ ਵਿੱਚ ਇਨਫ਼ੈਕਸ਼ਨ ਹੈ ਤਾਂ ਉਹਨਾਂ ਨੂੰ ਵੀ ਲਸਣ ਦਾ ਪ੍ਰਯੋਗ ਨਹੀ ਕਰਨਾ ਚਾਹੀਦਾ। ਜੇਕਰ ਅਸੀਂ ਅਧਿਕ ਮਾਤਰਾ ਵਿੱਚ ਲਸਣ ਦਾ ਪ੍ਰਯੋਗ ਕਰਦੇ ਹਨ