ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ
ਪਹੁੰਚਦੀ ਹੋ ਸਕੇ। ਬਦਾਮ ਨਾਲ ਇੱਕ ਅਜਿਹਾ ਡਰਾਈ ਫਰੂਟ ਹੈ ਜਿਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ।ਅੱਜ ਅਸੀਂ ਤੁਹਾਨੂੰ ਬਦਾਮ ਦੇ ਫਾਇਦੇ ਅਤੇ ਇਸ ਨੂੰ ਕਿਵੇਂ ਖਾਣਾ ਚਾਹੀਦਾ ਹੈ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।ਦੋਸਤੋ ਬਦਾਮ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਵਿਟਾਮਿਨ ਈ,ਪ੍ਰੋਟੀਨ,ਕੈਲਸ਼ੀਅਮ ਅਤੇ ਫਾਈਬਰ ਹੁੰਦਾ ਹੈ।ਇਸ ਵਿੱਚ ਹੋਰ
ਵੀ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਦੇ ਲਈ ਲੋੜੀਂਦੇ ਹੁੰਦੇ ਹਨ।ਜੇਕਰ ਬਦਾਮ ਦਾ ਸੇਵਨ ਰੋਜ਼ਾਨਾ ਕੀਤਾ ਜਾਵੇ ਤਾਂ ਸਾਡੀਆਂ ਅੱਖਾਂ ਦੀ ਰੌਸ਼ਨੀ ਵਧਦੀ ਹੈ ਅਤੇ ਸਰੀਰ ਵੀ ਤੰਦਰੁਸਤ ਹੁੰਦਾ ਹੈ।ਦੋਸਤੋ ਬਦਾਮ ਦਾ ਸੇਵਨ ਬੱਚਾ ਬੁੱਢਾ ਅਤੇ ਨੌਜਵਾਨ ਹਰ ਕੋਈ ਕਰ ਸਕਦਾ ਹੈ।ਸ਼ੁਰੂਆਤ ਦੇ ਵਿੱਚ ਚਾਰ ਤੋਂ ਪੰਜ ਬਦਾਮ ਖਾਣੇ ਚਾਹੀਦੇ ਹਨ ਅਤੇ
ਬਾਅਦ ਵਿੱਚ ਹੌਲੀ ਹੌਲੀ ਤੁਸੀਂ ਇਸ ਦੀ ਗਿਣਤੀ ਨੂੰ 9 ਤੋਂ 10 ਕਰ ਸਕਦੇ ਹੋ। ਪਰ ਦੋਸਤੋ ਜੇਕਰ ਤੁਸੀ ਲੋੜ ਤੋਂ ਵੱਧ ਬਦਾਮ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਪੇਟ ਵਿੱਚ ਗੈਸ ਬਦਹਜ਼ਮੀ ਅਤੇ ਦਰਦ ਦੀ ਸਮੱਸਿਆ ਹੋ ਸਕਦੀ ਹੈ।ਇਸ ਤੋ ਇਲਾਵਾ ਦੋਸਤੋ ਰਾਤ ਸੌਣ ਤੋਂ ਪਹਿਲਾਂ ਤੁਸੀਂ ਬਦਾਮ ਨੂੰ ਪਾਣੀ ਦੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਤੁਸੀਂ ਇਸਦੇ
ਛਿਲਕੇ ਉਤਾਰ ਕੇ ਇਸ ਦਾ ਸੇਵਨ ਕਰਨਾ ਹੈ।ਅਜਿਹਾ ਕਰਨ ਨਾਲ ਤੁਹਾਡੀ ਪਾਚਨ ਸ਼ਕਤੀ ਸਹੀ ਤਰ੍ਹਾਂ ਕੰਮ ਕਰੇਗੀ।ਜਿਹੜੇ ਲੋਕ ਆਪਣੀ ਸਿਹਤ ਨੂੰ ਤੰਦਰੁਸਤ ਬਣਾਉਣ ਦੇ ਲਈ ਬਦਾਮ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਨੂੰ ਸਵੇਰੇ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਜਿਹੜੇ ਲੋਕ ਐਕਸਰਸਾਈਜ਼ ਕਰਦੇ ਹਨ ਤਾਂ ਉਹਨਾਂ ਨੂੰ ਐਕਸਰਸਾਈਜ਼ ਦੇ ਅੱਧਾ ਘੰਟਾ ਪਹਿਲਾ ਬਦਾਮ ਦਾ ਸੇਵਨ ਕਰ ਲੈਣਾ ਚਾਹੀਦਾ ਹੈ