ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਈ ਜਾਂਚ ਦੀ ਜਾਣਕਾਰੀ ਵਿੱਚ ਤੁਹਾਡੇ ਲਈ ਦੀਵਾਲੀ ਦੇ ਮੌਕੇ ਹੋਣ ਵਾਲੀਆਂ ਤਿੰਨ ਪੂਜਾ ਬਾਰੇ ਦੱਸਣ ਜਾ ਰਹੇ ਹਨ ਜੋ ਦੀਵਾਲੀ ਦੇ ਤਿਉਹਾਰ ਤੇ ਔਰਤਾਂ ਨਹੀਂ ਕਰ ਸਕਦੀਆਂ
ਇਸ ਪੂਜਾ ਨੂੰ ਜੇਕਰ ਔਰਤਾਂ ਬਲਣ ਪੂਜਾ ਨੂੰ ਕਰਵਾਇਆ ਜਾਵੇਗਾ ਤਾਂ ਉਨ੍ਹਾਂ ਦੀ ਘੋਰ ਪਾਪ ਹੋਵੇਗਾ,ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਮਾਂ ਲਕਸ਼ਮੀ ਨੂੰ ਜਲਦੀ ਹੀ ਪ੍ਰਸੰਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਮਾਤਾ ਲਕਸ਼ਮੀ ਕਾਫ਼ੀ ਗੁੱਸੇ ਵਾਲੀ ਹੁੰਦੀ ਹੈ
ਜਿਸ ਨੂੰ ਜਲਦੀ ਹੀ ਪ੍ਰਸੰਨ ਨਹੀਂ ਕੀਤਾ ਜਾ ਸਕਦਾ ਪਰ ਜੇਕਰ ਕੋਈ ਵਿਅਕਤੀ ਮਾਤਾ ਰਾਣੀ ਨੂੰ ਪ੍ਰਸੰਨ ਕਰ ਲੈਂਦਾ ਹੈ ਤਾਂ ਉਹ ਅਚੱਲ ਧਨ ਦਾ ਮਾਲਕ ਹੋ ਜਾਂਦਾ ਹੈ ਕਿਉਂਕਿ ਜਿਸ ਵਿਅਕਤੀ ਨੇ ਮਾਤਾ ਲਕਸ਼ਮੀ ਨੂੰ ਪ੍ਰਸੰਨ ਕਰ ਲਿਆ ਤਾਂ ਮਾਤਾ ਰਾਣੀ ਵੱਲੋਂ
ਇਨਸਾਨ ਉੱਪਰ ਅਸ਼ੀਰਵਾਦ ਬਰਸਾਅ ਦਿੱਤਾ ਜਾਂਦਾ ਹੈ ਜਿਸ ਨਾਲ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਘਾਟ ਨਹੀਂ ਰਹਿੰਦੀ ਅਤੇ ਉਹ ਅਮੀਰ ਹੋ ਜਾਂਦਾ ਹੈ ਯੋਗ ਵਿਅਕਤੀ ਦੀਵਾਲੀ ਦੇ ਤਿਉਹਾਰ ਤੇ ਮਾਤਾ ਰਾਣੀ ਲਕਸ਼ਮੀ ਨੂੰ ਖੁਸ਼ ਕਰ ਲੈਂਦਾ ਹੈ ਤਾਂ
ਉਹ ਜਲਦ ਹੀ ਧਨੀ ਹੋ ਜਾਂਦਾ ਹੈ ਮਾਤਾ ਰਾਨੀ ਕੀ ਪੂਜਾ ਕਰਦ ਸਮੇਤ ਨਿਜੀ ਜਾਂ ਕਦੇ ਨਹੀ ਚੜ੍ਹਾਉਣੀ ਚਾਹੀਦੀ ਨਹੀਂ ਤਾਂ ਤੁਹਾਨੂੰ ਇਸ ਦਾ ਪ੍ਰਣਾਮ ਭੁਗਤਣਾ ਪੈ ਜਾਵੇਗਾ ਇਸ ਨਾਲ ਮਾਤਾ ਰਾਨੀ ਨਾਰਾਹ ਹੋ ਜਾਂਦੀ ਹੈ ਅਤੇ ਤੁਹਾਡਾ ਸਾਥ ਛੱਡ ਦਿੰਦੀ ਹੈ
ਦੋਸਤੋ ਤੁਹਾਨੂੰ ਦੱਸਦੀਏ ਕਿ ਦੀਵਾਲੀ ਦੇ ਮੌਕੇ ਤੇ ਕਦੇ ਵੀ ਕਰਜ਼ ਲੈ ਕੇ ਦੀਵਾਲੀ ਦੇ ਤਿਉਹਾਰ ਨੂੰ ਨਹੀਂ ਬਣਾਉਣਾ ਚਾਹੀਦਾ ਦੋਸਤੋ ਜੇਕਰ ਸੱਚੇ ਮਨ ਨਾਲ ਮਾਤਾ ਲਕਸ਼ਮੀ ਦੀ ਪੂਜਾ ਕੀਤੀ ਜਾਵੇ ਤਾਂ ਤੁਹਾਡੇ ਘਰ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਹੋਵੇਗੀ
ਜੇਕਰ ਦੀਵਾਲੀ ਦੇ ਮੌਕੇ ਤੇ ਕਰਜ਼ ਲੈ ਕੇ ਤੁਸੀਂ ਪੂਜਾ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਹਮੇਸ਼ਾਂ ਕਰਜ਼ ਹੀ ਚੜ੍ਹਿਆ ਰਹੇਗਾ ਇਸ ਨਾਲ ਮਾਤਾ ਰਾਣੀ ਨਾਰਾਜ਼ ਹੋ ਜਾਵੇਗੀ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ