ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ
ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਦੱਸਿਆ ਜਾ ਰਿਹਾ ਹੈ ਸਿੱਧੂ ਮੂਸੇਵਾਲੇ ਦਾ ਦੋ ਕੁੜੀਓ ਦੇ ਵੱਲੋ ਕਤਲ ਕੀਤਾ ਜਾਣਾ ਸੀ ਅਤੇ ਉਹ ਕੁੜੀਆ ਸਿੱਧੂ ਮੂਸੇਵਾਲੇ ਦੇ ਪਿੰਡ ਵੀ ਪਹੁੰਚ
ਗਈਆਂ ਸੀ। ਸਿੱਧੂ ਮੂਸੇਵਾਲੇ ਵੱਲੋ ਆਪਣੀ ਜ਼ਿੰਦਗੀ ਵਿੱਚ ਕੁੜੀ ਕੋਈ ਵੀ ਦਾਖ਼ਲ ਨਹੀਂ ਹੋਣ ਦਿੱਤੀ ਸੀ। ਸਾਨੂੰ ਸਾਰਿਆਂ ਨੂੰ ਪਤਾ ਹੈ ਕੇ ਸਿੱਧੂ ਮੂਸੇਵਾਲੇ ਦੇ ਗੋਲੀ ਮਾਰਕੇ ਕਤਲ ਕਰ ਦਿੱਤਾ। ਪੁਲਿਸ ਵਲੋਂ ਦੋ ਸਿੱਧੂ ਨੇ ਕਾਤਿਲ ਦਾ ਐਨ ਕਾਊਟਰ
ਵੀ ਦਿੱਤਾ ਗਿਆ। ਹੁਣ ਖ਼ਬਰ ਇਹ ਹੈ ਕਿ ਜੇਕਰ ਉਣੱਤੀ ਮਈ ਨੂੰ ਸ਼ੂਟਰ ਦੇ ਕੋਲੋਂ ਸਿੱਧੂ ਮੂਸੇਵਾਲ ਨਹੀਂ ਮਰਦਾ ਸੀ ਤਾਂ ਦੋ ਕੁੜੀਆਂ ਦੇ ਵਲੋਂ ਸਿੱਧੂ ਨੂੰ ਮਾਰਨਾ ਸੀ ਜੋ ਕਿ ਇਕ ਬਹੁਤ ਹੀ ਵੱਡਾ ਪਲਾਨ ਬਣਾਇਆ ਗਿਆ ਹੈ। ਕਾਤਲਾਂ ਦੇ ਵੱਲ
ਪੰਜ ਪਲਾਨ ਬਣਾਏ ਗਏ ਸੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੇ ਵੱਲੋਂ ਪਹਿਲਾਂ ਵੀ ਸਿੱਧੂ ਨੂੰ ਮਾਰਨ ਦੇ ਲਈ ਕੋਸ਼ਿਸ਼ ਕੀਤੀ ਗਈ ਸੀ ਪਰ ਉਨ੍ਹਾਂ ਕੁੜੀਆਂ ਨੂੰ ਮੌਕਾ ਨਹੀਂ ਮਿਲ ਸਕਿਆ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।