ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਵਿੱਚ ਦੇਖੋ ਦੋਸਤੋ ਅੱਜ ਕੱਲ੍ਹ ਤੁਸੀਂ ਜਾਣਦੇ ਹੀ ਹੋ ਲੋਕਾਂ ਵੱਲੋ ਠੱਗੀ ਦੇ ਨਵੇਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਲੋਕਾਂ ਨੂੰ ਅਪਣੇ ਠੱਗੀ ਦੇ ਜਾਲ ਵਿੱਚ ਫ਼ਸਾ ਕੇ ਧੋਖਾ ਦਿੰਦੇ ਹਨ ਜਿਸ ਦੇ ਬਹੁਤ ਸਾਰੇ ਲੋਕ ਸ਼ਿਕਾਰ ਹੋ ਰਹੇ ਨੇ ਕੁੱਝ ਅਜਿਹੀ ਹੀ ਠੱਗੀ ਦੇ
ਜਾਲ ਨੂੰ ਲੈ ਕੇ ਵੀਡਿਓ ਸੋਸ਼ਲ ਮੀਡੀਆ ਤੇ ਸਾਹਮਣੇਂ ਆਈ ਹੈ ਜਿਸ ਵਿੱਚ ਇੱਕ ਪਾਕਿਸਤਾਨੀ ਵਿਆਕਤੀ ਫੇਕ ਕਾਲ ਕਰਦਾ ਹੈ ਅਤੇ ਆਪਣੇ ਆਪ ਨੂੰ ਉਸਦਾ ਦੋਸਤ ਦੱਸਦਾ ਹੈ ਪਰ ਅੱਗੇ ਮੁੰਡਾ ਕਾਫੀ ਸਮਜਦਾਰੀ ਨਾਲ ਉਸ ਨੂੰ ਆਪਣੀਆਂ ਗੱਲਾ ਵਿੱਚ ਲਾ ਲੈਂਦਾ ਹੈ ਤੇ
ਉਸਦੀ ਵੀਡਿਓ ਬਨਾ ਲੈਂਦਾ ਹੈ ਤਾਂ ਜੋ ਅਜਿਹੇ ਲੋਕਾਂ ਦੇ ਕਾਰਨਾਮੇ ਹੋਰ ਲੋਕ ਵੀ ਦੇਖ ਸਕਣ ਅਤੇ ਠੱਗੇ ਤੋਂ ਬੱਚ ਸਕਣ ਕਾਫੀ ਲੰਮੇ ਸਮੇਂ ਤਕ ਉਨ੍ਹਾਂ ਦੀ ਗੱਲਬਾਤ ਹੁੰਦੀ ਹੈ ਅਖੀਰ ਮੁੰਡਾ ਉਸ ਨੂੰ ਦੱਸਦਾ ਹੈ ਕਿ ਉਹ ਉਸ ਦੇ ਜਾਲ ਵਿੱਚ ਨਹੀਂ ਫ਼ਸਿਆ ਕਿਉਕਿ ਉਸ ਨੂੰ ਉਸਦੇ ਅਜਿਹੀ ਘਿਣੌਨੀ ਹਰਕਤ ਬਾਰੇ ਪਤਾ ਸੀ ਜਿਸ ਤੋ ਬਾਅਦ ਉਹ ਵਿਆਕਤੀ ਫੋਨ ਕੱਟ ਦਿੰਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ