ਦੋਸਤੋ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਇਹ ਵੀਡੀਓ ਜੋ ਇਸ ਵੇਲੇ ਅੱਗ ਵਾਂਗ ਵਾਇਰਲ ਹੋ ਰਹੀ ਹੈ। ਦੱਸ ਦਈਏ ਇਸ videos ਕੁਝ ਨੌਜਵਾਨ ਮਰਦਾਨਾਂ ਬਾਥਰੂਮ ਦੇ ਅੰਦਰ ਇਕੱਠੇ ਹੋ ਕੇ ਜੋ ਸਰਮਸਾਰ ਕੰਮ
ਕਰ ਰਹੇ ਸਨ ਉਸ ਨੂੰ ਦੇਖ ਕੋਈ ਵੀ ਪਾਣੀ ਪਾਣੀ ਹੋ ਜਾਵੇ। ਜਦੋਂ ਇਸ ਗੱਲ ਦਾ ਪਤਾ ਗੁਰਦੁਆਰੇ ਮੱਥਾ ਟੇਕਣ ਆਏ ਇੱਕ ਨੌਜਵਾਨ ਨੂੰ ਪਤਾ ਲੱਗਾ ਤਾਂ ਉਸਨੇ ਪਵਿੱਤਰ ਸਥਾਨ ਦੇ ਆਸ-ਪਾਸ ਅਜਿਹੇ ਕੁਕਰਮ ਨੂੰ ਬਰਦਾਸ਼ਤ ਨਾ ਕਰਦੇ ਹੋਏ
ਉਹਨਾਂ ਲਾਹਨਤੀ ਨੌਜਵਾਨਾਂ ਦੀ ਸਾਰੀ ਗੰਦੀ ਪੋਲ ਖੋਲ੍ਹਦੇ ਹੋਏ ਤਾਂ ਮੋਬਾਈਲ ਕੈਮਰਾ ਔਣ ਕਰਕੇ ਬਾਥਰੂਮ ਦੇ ਅੰਦਰ ਜਾ ਵੜਿਆ। ਜਦੋਂ ਇਸ ਗੱਲ ਦਾ ਪਤਾ ਨਸ਼ੇੜੀਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਨੌਜਵਾਨ ਤੋਂ ਮੋਬਾਈਲ ਫੋਨ ਖੋਹ ਕੇ
ਵੀਡੀਓ ਬੰਦ ਕਰਵਾ ਦਿੱਤਾ। ਅੱਗੇ ਜੋ ਹੋਇਆ ਹੋਰ ਜਾਣਕਾਰੀ ਜਾਣਨ ਦੇ ਲਈ video ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।