ਇਸ ਲੜਕੀ ਦੇ ਡਾਂਸ ਦੀ ਹੋ ਰਹੀ ਚਰਚਾ, ਵੀਡੀਓ ਹੋ ਗਈ ਵਾਇਰਲ !

ਬਿਊਟੀਫੁਲ ਡਾਂਸ ਪਰਫਾਰਮੈਂਸ ਦੋ ਸੌ ਇਸ ਵੀਡੀਓ ਦੇ ਵਿਚ ਤੁਸੀਂ ਦੇਖੋਗੇ ਕਿ ਕਿੰਨੇ ਵਧੀਆ ਢੰਗ ਦੇ ਨਾਲ ਇੱਕ ਡਾਂਸਰ ਜੋਗੀ ਡਾਂਸ ਦਿਖਾ ਰਹੀ ਹੈ ਅਤੇ ਠੁਮਕੇ ਵੀ ਲਗਾ ਰਹੀ ਹੈ ਉਨ੍ਹਾਂ ਦੇ ਇਸ ਡਾਂਸ ਪਰਫਾਰਮੈਂਸ ਨੂੰ ਦੇਖ ਕੇ ਜੋ ਵਿਆਹ ਵਿੱਚ ਆਏ

ਬਰਾਤੀ ਵੀ ਕਾਫ਼ੀ ਜ਼ਿਆਦਾ ਹੈਰਾਨ ਹੁੰਦੇ ਹਨ ਕਿਸ ਤਰ੍ਹਾਂ ਦਾ ਡਾਂਸ ਜੇਕਰ ਕੋਈ ਆਮਕਰਨਾ ਚਾਹਵੇ ਤਾਂ ਨਹੀਂ ਕਰ ਪਾਵੇਗਾ ਕਿਉਂਕਿ ਇਹ ਸਭ ਕਲਾ ਜੋ ਡਾਂਸ ਦੀ ਹੁੰਦੀ ਹੈ ਇੱਕ ਕਲਾਕਾਰ ਹੀ ਨਿਭਾ ਸਕਦਾ ਹੈ ਜੋ ਕਿ ਏ ਡਾਂਸਰਾਂ ਕਰ ਰਹੀਆਂ ਹਨ

ਇਨ੍ਹਾਂ ਦੇ ਡਾਂਸ ਨੂੰ ਦੇਖ ਕੇ ਕਾਫ਼ੀ ਜ਼ਿਆਦਾ ਵਧੀਆ ਮਹਿਸੂਸ ਹੁੰਦਾ ਹੈ ਕਿ ਇਹ ਲੋਕਾਂ ਨੂੰ ਜੋ ਕਿ ਵਿਆਹ ਵਿਚ ਆਏ ਹੁੰਦੇ ਹਨ ਤੇ ਉਨ੍ਹਾਂ ਦਾ ਮਨ ਜੋ ਕਿ ਇਨ੍ਹਾਂ ਦਾ ਡਾਂਸ ਦੇ ਕੇ ਕਾਫ਼ੀ ਜ਼ਿਆਦਾ ਮੋਹਿਤ ਹੁੰਦਾ ਹੈ ਕੀ ਸਾਨੂੰ ਇਸ ਤਰ੍ਹਾਂ ਦਾ ਡਾਂਸ ਕਿਉਂ ਨਹੀਂ ਆਉਂਦਾ

ਇਹ ਡਾਂਸ ਸਿਰਫ਼ ਕਲਾ ਦਾ ਹੀ ਮਾਹਿਰ ਕਰ ਸਕਦਾ ਹੈ ਕਿਉਂਕਿ ਇੱਕ ਇੱਕ ਸਟੈਪ ਅਤੇ ਠੁਮਕੇ ਲਗਾਉਣ ਤੇ ਆਪਣੇ ਸਰੀਰ ਨੂੰ ਇਸ ਤਰ੍ਹਾਂ ਝੰਜੋਡ਼ ਕੇ ਡਾਂਸ ਕਰਨਾ ਜਿਵੇਂ ਕਿ ਕੋਈ ਆਮ ਬੰਦਾ ਚਾਹਵੇ ਤਾਂ ਨਹੀਂ ਕਰ ਪਾਉਂਦਾ ਵਿਆਹ

ਵਿੱਚ ਭੰਗੜੇ ਦਾ ਮਾਹੌਲ ਚੱਲ ਰਿਹਾ ਹੁੰਦਾ ਹੈ ਜੋ ਕਿ ਡੀ ਜੇ ਤੇ ਲੱਗੇ ਡਾਂਸ ਦੁਆਰਾ ਹੋ ਰਿਹਾ ਹੁੰਦਾ ਹੈ ਡਾਂਸਰਾਂ ਆਪਣੇ ਇਸ ਸੋਹਣੇ ਅੰਦਾਜ਼ ਨੂੰ ਪੇਸ਼ ਕਰਦੀਆਂ ਹਨ ਡਾਂਸਰਾਂ ਦੇ ਇਸ ਡਾਂਸ ਨੂੰ ਦੇਖ ਕੇ ਕਾਫ਼ੀ ਜ਼ਿਆਦਾ ਲੋਕ ਪਸੰਦ ਕਰ ਰਹੇ ਹੁੰਦੇ ਹਨ ਅਤੇ

ਇਹ ਵੀ ਕਹਿ ਰਹੇ ਹਨ ਕਿ ਡਾਂਸ ਦੀ ਅਗਰ ਧੁਨ ਸਿੱਖਣੀ ਹੈ ਤਾਂ ਇਨ੍ਹਾਂ ਡਾਂਸਰਾਂ ਦੋ ਸਿੱਖ ਲਓ ਪੰਜਾਬੀ ਡੀਜੇ ਲੱਗੇ ਹੁੰਦੇ ਹਨ ਅਤੇ ਸਟੇਜ ਤੇ ਪੰਜਾਬੀ ਗਾਣਿਆਂ ਤੇ ਧਮਾਲਾਂ ਪਾਈਆਂ ਜਾਂਦੀਆਂ ਹਨ ਡਾਂਸਰਾਂ ਦੁਆਰਾ

ਇਨ੍ਹਾਂ ਡਾਂਸਰਾਂ ਦੇ ਅੰਦਾਜ਼ ਨੂੰ ਦੇਖ ਕੇ ਲੋਕ ਇਨ੍ਹਾਂ ਦੇ ਡਾਂਸ ਦੀ ਤਾਰੀਫ਼ ਕਰਦੇ ਹਨ ਜੋ ਕਿ ਵਿਆਹ ਵਿੱਚ ਮੌਜੂਦ ਹੁੰਦੇ ਹਨ ਅਤੇ ਇਨ੍ਹਾਂ ਦੀਆਂ ਇਨ੍ਹਾਂ ਗੱਲਾਂ ਨੂੰ ਵੀ ਸਹੀ ਮੰਨਿਆ ਜਾਂਦਾ ਹੈ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਗੋਡਿਆਂ ਮੋਢਿਆਂ ਦੇ ਦਰਦ ਨੂੰ ਠੀਕ ਕਰਨ ਲਈ ਵਰਤੋਂ ਇਹ ਘਰੇਲੂ ਨੁਸਖਾ

ਅਸੀਂ ਅਕਸਰ ਤੁਹਾਡੇ ਲਈ ਕੁਝ ਅਜਿਹੇ ਨੁਕਤੇ ਲੈ ਕੇ ਆਉਂਦੇ ਹਾਂ ਜਿੰਨ੍ਹਾਂ ਦੀ ਵਰਤੋਂ ਕਰਕੇ …

Leave a Reply

Your email address will not be published. Required fields are marked *