ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਵਿਚ ਦੇਖੋ ਜਾਂਣਕਾਰੀ ਕੇ ਹਾਜ਼ਰ ਹਾਂ ਦੋਸਤੋ ਹੱਡੀਆਂ ਚੋਂ ਕੱ-ਟ ਕੱ-ਟ ਦੀ ਆਵਾਜ਼ ਆਉਂਦੀ ਹੈ, ਜੇਕਰ ਤੁਹਾਡੇ ਕਮਰ ਦੇ ਵਿੱਚ ਦਰਦ ਹੁੰਦਾ ਹੈ ਤੋਂ ਉੱਠਣ ਬੈਠਣ ਵਿੱਚ ਸ-ਮੱ-ਸਿ-ਆ ਹੁੰਦੀ ਹੈ, ਦਰਦ ਹੁੰਦਾ ਰਹਿੰਦਾ ਹੈ
ਹੱਡੀਆਂ ਵਿੱਚ ਸ-ਮੱ-ਸਿ-ਆ ਹੁੰਦੀ ਰਹਿੰਦੀ ਹੈ, ਅੱਜ-ਕੱਲ੍ਹ ਲੋਕਾਂ ਦੀ ਪੜ੍ਹਾਈ ਵੀ ਘਰ ਬੈਠੇ ਹੋ ਰਹੀ ਹੈ ਅਤੇ ਲੋਕ ਲੰਮੇ ਸਮੇਂ ਤੱਕ ਬੈਠ ਕੇ ਕੰਮ ਕਰਦੇ ਹਾਂ,ਜਾਂ ਫਿਰ ਲੰਮੇਂ ਸਮੇਂ ਤੱਕ ਕੋਈ ਕੰਮ ਕਰਨ ਨਾਲ ਉਨ੍ਹਾਂ ਦੀ ਕਮਰ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ,
ਅੱਜ ਕੱਲ ਤਾਂ ਇਹ ਸ-ਮੱ-ਸਿ-ਆ ਆਮ ਹੀ ਵੇਖਣ ਨੂੰ ਮਿਲ ਰਹੀ ਹੈ, ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਇਹ ਸ-ਮੱ-ਸਿ-ਆ ਆਮ ਹੀ ਹੋ ਗਈ ਹੈ, ਅਤੇ ਇਹ ਸ-ਮੱ-ਸਿ-ਆ ਕਈ ਵਾਰ ਅਸੀਂ ਜ਼ਿਆਦਾ ਭਾਰ ਚੁੱਕ ਲੈਂਦੇ ਹਾਂ ਤਾਂ ਵੀ ਹੋ ਜਾਂਦੀ, ਲੰਮੇ ਸਮੇਂ ਤੱਕ
ਕੰਮ ਕਰਦੇ ਹਾਂ ਤਾਂ ਵੀ ਹੋ ਜਾਂਦੀ, ਜਾਂ ਆਪਾਂ ਚੁੱਕ ਕੇ ਖੜਦੇ ਹਾਂ ਤਾਂ ਵੀ ਇਹ ਸ-ਮੱ-ਸਿ-ਆ ਹੋ ਜਾਂਦੀ ਹੈ, ਜਦੋਂ ਆਪਾਂ ਟੇਢੇ-ਮੇਢੇ ਜਿਹੇ ਹੋ ਕੇ ਬੈਠਦੇ ਹਾਂ ਤਾਂ ਵੀ ਇਹ ਸ-ਮੱ-ਸਿ-ਆ ਕਦੀ ਵਾਰ ਪੈਦਾ ਹੋ ਜਾਂਦੀ ਹੈ, ਸਾਨੂੰ ਜਦੋਂ ਵੀ ਬੈਠਣਾ ਚਾਹੀਦਾ ਹੈ
ਆਪਣੇ ਆਪ ਨੂੰ ਸਿੱਧਾ ਕਰਕੇ ਬੈਠਣਾ ਚਾਹੀਦਾ ਹੈ, ਤਾਂ ਤੁਸੀ ਕੁਝ ਕ-ਸ-ਰ-ਤਾਂ ਕਰਨੀਆਂ ਹਨ ਜਿਵੇਂ ਕਿ ਤੁਸੀਂ ਕਿਸੇ ਬੈਡ ਤੇ ਜਾਣਾ ਜ਼ਮੀਨ ਤੇ ਤੁਸੀਂ ਲੰਮੇ ਪੈ ਜਾਣਾ ਹੈ ਅਤੇ ਆਪਣੀ ਜਿਹੀ ਕਮਰੇ ਹੁੰਦੀ ਹੈ ਉਸਨੂੰ ਥੋੜਾ ਹਲਕਾ ਹਲਕਾ ਉੱਪਰ ਚਕਣਾ ਹੈ ਅਤੇ
ਫਿਰ ਉਥੇ ਰੁਕ ਜਾਣਾ ਹੈ ਇਸ ਤਰ੍ਹਾਂ ਕਰਨਾ ਹੈ , ਇਸ ਤੋਂ ਬਾਅਦ ਤੁਸੀਂ ਉਸੇ ਤਰਾਂ ਲੰਮੇ ਪੈ ਰਹਿਣਾ ਹੈ ਅਤੇ ਆਪਣ ਇਕ ਲੱਤ ਨੂੰ ਗੋਡੇ ਦੇ ਕੋਲੋਂ ਫੜ ਕੇ ਉਪਰ ਨੂੰ ਆਪਣੀ ਛਾਤੀ ਦੇ ਨਾਲ ਲਗਾਉਣਾ ਹੈ ਇਸ ਤਰ੍ਹਾਂ ਤੁਸੀ ਦੋਨਾ ਲੱਤਾਂ ਨਾਲ ਕਰਨਾ ਹੈ,
ਜਦੋਂ ਤੁਸੀਂ ਆਪਣੀ ਇੱਕ ਲੱਤ ਗੋਡੇ ਤੋਂ ਫੜ ਕੇ ਆਪਣੀ ਛਾਤੀ ਦੇ ਨਾਲ ਲਗਾਉਂਦੇ ਹੋ ਤਾਂ ਕੁਝ ਸਮੇਂ ਤਕ ਰੋਕੇ ਰਖਣਾ ਹੈ ਇਸ ਤਰ੍ਹਾਂ ਤੁਸੀਂ ਚਾਰ ਪੰਜ ਵਰੀ ਕਰਨਾ ਹੈ, ਫਿਰ ਤੁਸੀਂ ਇਸ ਨੂੰ ਦਸ-ਪੰਦਰਾਂ ਵਾਰੀ ਕਰਨ ਤੋਂ ਬਾਅਦ ਦੋਨਾਂ ਲੱਤਾਂ ਨੂੰ ਫੇਰ
ਤੁਸੀਂ ਗੋਡਿਆਂ ਦੇ ਕੋਲੋਂ ਖੜ੍ਹ ਕੇ ਆਪਣੀ ਛਾਤੀ ਦੇ ਨਾਲ ਲਗਾਉਣਾ ਅਤੇ ਚੰਗੀ ਤਰ੍ਹਾਂ ਦ-ਬਾ ਕੇ ਰੱਖਣਾ ਹੈ, ਇਸ ਤਰ੍ਹਾਂ ਤੁਸੀਂ ਦਸ ਪੰਦਰਾਂ ਵਰ੍ਹੇ ਕਰਨਾ ਹੈ, ਉਸ ਤੋਂ ਬਾਅਦ ਫੇਰ ਤੁਸੀਂ ਆਪਣੇ ਪੈਰਾਂ ਨੂੰ ਪਿੱਛੇ ਨੂੰ ਕਰਕੇ ਬੈਠਣਾ ਹੈ ਅਤੇ ਆਪਣੇ ਪੈਰਾਂ ਦੀਆਂ ਅੱ-ਡੀ-ਆਂ ਤੇ
ਤੁਸੀਂ ਆਪਣਾ ਭਾ-ਰ ਪਾਉਣਾ ਹੈ,ਅਤੇ ਆਪਣਾ ਮੂੰਹ ਤੁਸੀਂ ਨੀਚੇ ਲਗਾ ਲੈਣੇ ਅਤੇ ਆਪਣੇ ਹੱਥ ਅੱਗੇ ਨੂੰ ਕਰ ਲੈਣੇ ਹਨ, ਜੋ ਕਿ ਤੁਸੀਂ ਇਹ ਨਾ ਸਨ ਕਈ ਪ੍ਰ-ਕਾ-ਰ ਦੇ ਹੁੰਦੇ ਹਨ ਤੁਸੀਂ ਯੂ-ਟਿਊਬ ਤੋਂ ਦੇਖ ਕੇ ਵੀ ਕਰ ਸਕਦੇ, ਅਜੋਕੇ ਸ-ਪੈ-ਸ਼-ਲ ਕਮਰ
ਦਰਦ ਦੇ ਲਈ ਹੁੰਦੇ ਹਨ, ਇਸ ਤੋਂ ਇਲਾਵਾ ਤੁਸੀਂ ਕਮਰ ਦਰਦ ਦੇ ਇਸ ਸ-ਮੱ-ਸਿ-ਆ ਦੇ ਜੁੜੇ ਕਈ ਕ-ਸ-ਰ-ਤ ਹੁੰਦੀ ਹੈ ਜੋ ਕਿ ਤੁਸੀਂ ਉਸ ਜਾ ਕੇ ਦੇਖ ਸਕਦੇ ਹੋ ਕਿਉਂਕਿ ਇਸ ਤਰ੍ਹਾਂ ਆਪ ਜੀ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਆਉਣਾ ਇਸ ਲਈ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ ਅਤੇ ਹੋਰ ਵੀ ਕਮਰ ਦਰਦ ਨਾਲ ਜੁੜੀਆਂ ਹੋਈਆਂ ਕ-ਸ-ਰ-ਤਾਂ ਹੁੰਦੀਆਂ ਹਨ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡਿਓ ਵਿਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ