ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖੋ ਦੋਸਤੋ ਜਿਵੇਂ ਕੀ ਤੁਸੀ ਜਾਣਦੇ ਹੋ ਕਿ ਅਸੀਂ ਹਰ ਵਾਰ ਤੁਹਾਡੇ ਸਾਹਮਣੇ ਕੋਈ ਨਾ ਕੋਈ ਨਵੀਂ ਖ਼ਬਰ ਲਈ ਆਉਂਦੇ ਹਾਂ ਅਤੇ ਇਸ ਤਰ੍ਹਾਂ ਨਾਲ਼ ਅਸੀ ਤੁਹਾਨੂੰ ਹਰ ਵਾਰ ਤੁਹਾਡੇ ਸਾਹਮਣੇ ਕੋਈ ਨਾ ਕੋਈ ਨਵੀਂ ਖ਼ਬਰ ਤੇ ਸ਼ਖਸੀਅਤ ਨਾਲ ਰੂਬਰੂ
ਕਰਵਾਉਂਦੇ ਹਾਂ।ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਹਰ ਵਾਰ ਕੋਈ ਨਾ ਕੋਈ ਨਵੀਂ ਸਕੀਮ ਚਲਾਈ ਜਾਂਦੀ ਹੈ ਤੇ ਨੌਕਰੀਆਂ ਕੱਢੀਆਂ ਜਾਂਦੀਆਂ ਹਨ।ਅੱਜ ਵੀ ਅਸੀਂ ਤੁਹਾਨੂੰ ਪੋਸਟਾਂ ਬਾਰੇ ਹੀ ਦੱਸਣ ਜਾ ਰਹੇ ਹਾਂ।SBI Bank clerk ਲਈ ਤੁਸੀਂ ਅਪਲਾਈ ਕਰ ਸਕਦੇ ਹੋ।
ਇਸ ਪੋਸਟ ਨੂੰ ਕੋਈ ਵੀ ਅਪਲਾਈ ਕਰ ਸਕਦਾ ਹੈ ਮੁੰਡੇ ਤੇ ਕੁੜੀਆਂ ਦੋਵੇਂ ਹੀ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ।ਇਹ ਪੋਸਟ ਤੁਸੀ online ਕਿਤੇ ਵੀ ਅਪਲਾਈ ਕਰ ਸਕਦੇ ਹੋ।29,070 ਇਸ ਦੀ ਤਨਖਾਹ ਹੋਵੇਗੀ।ਇਸ ਪੋਸਟ ਨੂੰ ਅਪਲਾਈ ਕਰਨ ਲਈ ਪੋਸਟ
ਗਰਜੂਏਟਡ ਹੋਣਾ ਚਾਹੀਦਾ ਹੈ।ਇਸ ਲਈ 20ਤੋਂ 28 ਸਾਲ ਦੇ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ। Genral, OBC, ਲਈ ਇਸ ਦੀ ਫੀਸ 750/ ਹਨ। SC, ST, ਵਾਲਿਆਂ ਨੂੰ ਫ੍ਰੀ ਹੈ।ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਦੋਸਤੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ