ਇਸ ਬੁਲਟ ਬਾਰੇ ਜਾਣਕੇ ਰਹਿਜੋਗੇ ਹੈਰਾਨ !

ਦੋਸਤੋ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਵਿਚ ਇਕ ਅਜਿਹਾ ਹਰਿ ਮੰਦਰ ਪਾਇਆ ਜਾਂਦਾ ਹੈ, ਜਿੱਥੇ ਮੋਟਰਸਾਈਕਲ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸ਼ਰਾਬ ਚੜ੍ਹਾਈ ਜਾਂਦੀ ਹੈ। ਤੁਹਾਨੂੰ ਦੱਸਦੀ ਹੈ ਕਿ ਉਸ ਜਗ੍ਹਾ ਉੱਤੇ ਸ਼ਰਾਬ ਦਾ ਹੀ ਪ੍ਰਸ਼ਾਦ ਮਿਲਦਾ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਇਸ ਮੰਦਰ ਬਾਰੇ ਜਾਣਕਾਰੀ ਦੇਵਾਂਗੇ। ਇਸ ਮੰਦਰ ਬਾਰੇ ਜਾਣਕਾਰੀ ਦੇਣ ਦਾ ਮਕਸਦ ਇਹ ਨਹੀਂ ਹੈ ਕਿ ਇਸ ਜਗ੍ਹਾ ਉਤੇ ਜਾਣਾ ਚਾਹੀਦਾ ਹੈ ਜਾਂ ਇਸ ਨੂੰ ਮੰਨਣਾ ਚਾਹੀਦਾ ਹੈ। ਅਸੀਂ ਇਹ ਵੀ ਨਹੀਂ ਕਹਿੰਦੇ ਕਿ ਇੱਥੇ ਜਾ ਕੇ ਸੱਚ-ਮੁੱਚ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਜਾ ਇਥੇ

ਨਹੀਂ ਜਾਣਾ ਚਾਹੀਦਾ। ਅਸੀਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਭਾਰਤ ਵਿੱਚ ਇਸ ਤਰ੍ਹਾਂ ਦੀ ਵੀ ਬਹੁਤ ਸਾਰੇ ਮੰਦਿਰ ਪਾਏ ਜਾਂਦੇ ਹਨ। ਜੋ ਬਹੁਤ ਔਖੇ ਹੁੰਦੇ ਹਨ। ਇਸ ਮੰਦਰ ਦੇ ਪਿੱਛੇ ਦੀ ਕਹਾਣੀ ਰਾਜਿਸਥਾਨ ਵਿਚ ਰਹਿਣ ਵਾਲੇ ਇਕ ਵਿਅਕਤੀ ਜਿਸ ਤੋ ਬੁਲਟ ਸੀ। ਉਸ ਨੂੰ ਆਪਣੇ ਬੁਲਟ ਮੋਟਰਸਾਈਕਲ ਨਾਲ ਬਹੁਤ ਪਿਆਰ ਸੀ। ਉਸ ਵਿਅਕਤੀ ਦਾ

ਵਿਆਹ ਹੋਣ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਸਹੁਰੇ ਘਰ ਵੀ ਉਸ ਉੱਤੇ ਹੀ ਲੈ ਕੇ ਜਾਂਦਾ ਸੀ। ਇਕ ਦਿਨ ਉਹ ਸਵੇਰੇ ਬੁਲਟ ਤੇ ਸਹੁਰੇ ਘਰੇ ਚਲੇ ਜਾਂਦੇ ਹਨ। ਪਰ ਰਾਤ ਵੇਲੇ ਸੁੰਨ-ਸਾਨ ਰਾਹ ਤੇ ਉਹ ਬੁਲੇਟ ਨੂੰ ਤੇਜ਼ ਕਰ ਲੈਂਦੇ ਹਨ। ਹਰ ਇੱਕ ਮੋੜ ਤੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ। ਜਿੱਥੇ ਉਹਨਾਂ ਦੋਵਾਂ ਦੀ ਮੌਤ ਹੋ ਜਾਂਦੀ ਹੈ। ਪੁਲਿਸਵਾਲੇ ਉਸ ਬੁਲਟ ਨੂੰ ਜਪਤ ਕਰ ਲੈਂਦੇ ਹਨ। ਪਰ ਤੁਹਾਨੂੰ ਦੱਸ ਦਈਏ ਕਿ ਠਾਣੇ ਵਿੱਚੋ ਉਹ ਬੁਲੇਟ ਗਾਇਬ ਹੋ ਜਾਂਦਾ ਹੈ, ਅਤੇ ਗਾਇਬ ਹੋਣ ਤੋਂ ਬਾਅਦ ਉਸੇ ਐਕਸੀਡੈਂਟ ਵਾਲੀ ਜਗ੍ਹਾ ਤੇ ਪਹੁੰਚ ਜਾਂਦਾ ਹੈ। ਅਗਲੀ ਵਾਰ

ਪੁਲਿਸ ਵਾਲੇ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰਦੇ ਹਨ, ਪਰ ਦੁਬਾਰਾ ਤੋਂ ਅਜਿਹਾ ਹੀ ਹੁੰਦਾ ਹੈ। ਪਰ ਜਦੋਂ ਪੁਲੀਸ ਵਾਲੇ ਉਸ ਮੋਟਰਸਾਈਕਲ ਨੂੰ ਸੰਗਲਾਂ ਨਾਲ ਬੰਨ ਕੇ ਉੱਥੇ ਰੱਖਦੇ ਹਨ ਤਾਂ ਦੀ ਉਹ ਮੋਟਰਸਾਈਕਲ ਗਾਇਬ ਹੋ ਕੇ ਉਸ ਜਗ੍ਹਾ ਤੇ ਪਹੁੰਚ ਜਾਂਦਾ ਹੈ। ਜਦੋਂ ਇਸ ਬਾਰੇ ਉਸ ਦੇ ਪਿਤਾ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੇ ਪੁੱਤ ਦੀ ਸਮਾਧੀ ਉਸ ਜਗ੍ਹਾ

ਤੇ ਬਣਾ ਦਿੰਦਾ ਹੈ। ਪਰ ਫਿਰ ਕੁਝ ਲੋਕ ਉਸਦੀ ਸਮਾਧੀ ਦੇਖਣ ਆਉਂਦੇ ਸੀ ਅਤੇ ਉਸ ਦੀ ਸਮਾਧੀ ਤੇ ਮੱਥਾ ਟੇਕਣ ਲੱਗ ਪਏ। ਜਿਸ ਕਾਰਨ ਉਥੇ ਸਮਾਧੀ ਦੀ ਜਗ੍ਹਾ ਮੰਦਰ ਬਣ ਗਿਆ। ਹੁਣ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਉੱਥੇ ਸੱਚੀ ਸ਼ਰਧਾ ਨਾਲ ਮੰਨਤ ਮੰਗਦਾ ਹੈ ਅਤੇ ਉਸ ਦੇ ਬੁੱਲ੍ਹ ਮੋਟਰਸਾਈਕਲ ਨੂੰ ਸ਼ਰਾਬ ਚੜ੍ਹਾਉਂਦਾ ਹੈ ਤਾਂ ਉਸ ਦੀ

ਮਨੋਕਾਵਨਾ ਜ਼ਰੂਰ ਪੂਰੀ ਹੁੰਦੀ ਹੈ। ਅਜਿਹਾ ਉਥੇ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕੋਲੈਸਟਰੋਲ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਾ !

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖ਼ੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ …

Leave a Reply

Your email address will not be published. Required fields are marked *