ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਇਲੈਕਸ਼ਨਾਂ ਤੋਂ ਪਹਿਲਾਂ ਮਲੇਰਕੋਟਲਾ ਦੇ ਨੇੜੇ ਖੇੜੀ ਜੱਟਾਂ ਵਿਚ ਰਹਿੰਦੇ ਬੜੇ ਮਸ਼ਹੂਰ ਹਨ ਦੁਨੀਆਂ ਦੇ ਨਕਸ਼ੇ ਤੇ ਆ ਚੁੱਕੇ ਹਨ ਉਨ੍ਹਾਂ ਦੀਆਂ ਕਹੀਆਂ ਹਰ ਭਵਿੱਖਬਾਣੀਆਂ ਸੱਚੀਆਂ ਹੋਈਆਂ ਖ਼ਾਸਕਰ ਪੰਜਾਬ ਵਿਚ
ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਜਿੰਨੀਆਂ ਵੀ ਸਮੇਂ ਸਮੇਂ ਤੇ ਭਵਿੱਖਬਾਣੀਆਂ ਕੀਤੀਆਂ ਸਨ ਸਾਰੀਆਂ ਸੱਚ ਹੋਈਆਂ ਨੇ ਕੁੱਲ ਮਿਲਾ ਕੇ ਸਮੇਂ ਸਮੇਂ ਤੇ ਦਸ ਭਵਿੱਖਬਾਣੀਆਂ ਕੀਤੀਆਂ ਗਈਆਂ ਜੋ ਸਭ ਸਹੀ ਸਾਬਿਤ ਹੋਈਆ ਪਰ ਉੱਥੇ ਹੀ ਨਾਸਤਿਕ ਲੋਕਾਂ ਵੱਲੋਂ ਉਸ
ਨੂੰ ਪਾਖੰਡ ਵੀ ਦੱਸਿਆ ਜਾ ਰਿਹਾ ਹੈ ਸਾਰੇ ਸਮਾਜ ਵਿੱਚੋਂ ਕੁਝ ਉਸ ਨੂੰ ਸੰਤ ਦੱਸਦੇ ਹਨ ਅਤੇ ਕੋਈ ਪਾਖੰਡੀ ਜਿਸ ਤੋਂ ਬਾਅਦ ਉਹ ਬਾਬੇ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਹੈ ਕੇ ਉਨ੍ਹਾਂ ਨੇ ਜੋ ਵੀ ਭਵਿੱਖਬਾਣੀਆਂ ਕੀਤੀਆਂ ਹਨ ਸਾਰੀਆਂ ਸਹੀ ਸਾਬਤ ਹੋਈਆਂ ਲਾਲ ਯੋਨੋ
ਓਪਰੇ ਰੂਬੀ ਆਰੋਪ ਲਗਾਏ ਗਏ ਸੀ ਕਿ ਉਨ੍ਹਾਂ ਨੇ ਪੈਸੇ ਇਕੱਠੇ ਕਰ ਆਪਣੇ ਖਾਤਿਆਂ ਵਿੱਚ ਰੱਖੇ ਹੋਏ ਹਨ ਪਰ ਉਸ ਨੇ ਮੀਡੀਆ ਸਾਹਮਣੇ ਖੁਲਾਸਾ ਕੀਤਾ ਕਿ ਜੇਕਰ ਉਸ ਦੇ ਸਾਰੇ ਫੈਮਿਲੀ ਦੇ ਖਾਤੇ ਵੀ ਚੈੱਕ ਕਰਵਾਈ ਜਾਣ ਤਾ ਵੀ ਪੰਜ ਲੱਖ ਰੁਪਏ ਤੋਂ ਵੱਧ ਰਾਸ਼ੀ ਬਰਾਮਦ
ਨਹੀਂ ਕੀਤੀ ਜਾਣੀ ਦੂਜੀ ਸੰਸਥਾ ਵਾਲਿਆਂ ਦੇ ਖਾਤੇ ਚੈੱਕ ਕਰਵਾਉਂਣ ਤੇ ਕਰੋੜਾਂ ਕਰੋੜਾਂ ਰੁਪਏ ਬਰਾਮਦ ਕੀਤੇ ਜਾਣਗੇ ਬਾਕੀ ਦੀ ਪੂਰੀ ਜਾਣਕਾਰੀ ਵੀਡੀਓ ਵਿੱਚ ਦੇਖੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।