ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਵਿੱਚ ਨਸ਼ੇ ਦੀ ਲਹਿਰ ਚੱਲ ਰਹੀ ਹੈ ਜਿਸ ਨਾਲ ਪੰਜਾਬ ਦੇ ਨੌਜਵਾਨ ਇਸ ਦੀ ਲਪੇਟ ਵਿੱਚ ਆ ਰਹੇ ਹਨ ਇਸ ਨਸ਼ੇ ਦੀ ਤਸਕਰੀ ਕਰਨ ਵਿਚ ਕਈ ਪੁਲੀਸ ਮੁਲਾਜ਼ਮਾਂ ਦਾ ਵੀ ਹੱਥ ਸ਼ਾਮਲ ਹੁੰਦਾ ਹੈ
ਜਿਸ ਕਰਕੇ ਲੋਕਾਂ ਦਾ ਗੁਣਾਹ ਬਚ ਜਾਂਦਾ ਹੈ ਅਤੇ ਜੇਕਰ ਇਨ੍ਹਾਂ ਪੁਲੀਸ ਵਾਲਿਆਂ ਨੂੰ ਕੋਈ ਖ਼ਤਰਾ ਨਜ਼ਰ ਆਉਂਦਾ ਹੈ ਜਾਓ ਕਿਸੇ ਹੋਰ ਨੌਜਵਾਨ ਨੂੰ ਇਸ ਦੀ ਲਪੇਟ ਵਿੱਚ ਲੈ ਕੇ ਉਸ ਨੂੰ ਦੋਸ਼ੀ ਬਣਾ ਕੇ ਗ੍ਰਿਫ਼ਤਾਰ ਕਰ ਲੈਂਦੇ ਹਨ ਤਾਂ ਜੋ ਆਪਣੇ ਉੱਪਰ ਲੱਗੇ ਗੁਨਾਹਾਂ ਨੂੰ ਲੁਕਾ ਸਕਣ
ਅਜਿਹਾ ਹੀ ਮਾਮਲਾ ਫ਼ਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਇਕ ਸਰਕਾਰੀ ਅਫਸਰ ਪੁਲੀਸ ਮੁਲਾਜ਼ਮ ਨਾਲ ਜੁਡ਼ਿਆ ਸਾਹਮਣੇ ਆ ਰਿਹਾ ਹੈ ਪਿਛਲੇ ਦਿਨਾਂ ਦੀ ਜੇ ਗੱਲ ਕਰੀਏ ਇਕਆਸੀ ਲੱਖ ਰੁਪਏ ਇਨ੍ਹਾਂ ਨੇ ਡਰੱਗ ਮਨੀ ਸੀ ਜੋ ਉਨ੍ਹਾਂ ਨੂੰ ਖੁਰਦ ਬੁਰਦ ਕਰ ਦਿੱਤਾ ਸੀ
ਜਿਸ ਤੋਂ ਬਾਅਦ ਇੱਕ ਹੋਰ ਇਸ ਪੁਲਿਸ ਮੁਲਾਜ਼ਮਾਂ ਉੱਪਰ ਦੋਸ਼ ਲੱਗਿਆ ਹੈ ਜੋ ਕਿ ਇੱਕ ਪਰਿਵਾਰ ਵੱਲੋਂ ਲਗਾਇਆ ਗਿਆ ਹੈ ਕੀ ਇਨ੍ਹਾਂ ਲੋਕਾਂ ਨੇ ਆਪਣੀ ਵਰਦੀ ਦਾ ਗ਼ਲਤ ਫ਼ਾਇਦਾ ਚੁੱਕ ਕੇ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰ ਕੇ ਸਾਡੇ ਪਰਿਵਾਰ ਦੇ
ਇੱਕ ਮੈਂਬਰ ਨੂੰ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੋਇਆ ਹੈ ਜੋ ਕੇ ਅਫੀਮ ਦਾ ਕੇਸ ਬਣਾ ਕੇ ਉਸ ਉੱਪਰ ਪਾਇਆ ਗਿਆ ਹੈ ਪਰ ਕਾਨਫ਼ਰੰਸ ਜ਼ਰੀਏ ਉਨ੍ਹਾਂ ਪਰਿਵਾਰਕ ਮੈਂਬਰਾਂ ਨੇ ਏ ਐੱਸ ਆਈ ਉਪਰ ਦੋਸ਼ ਲਗਾਇਆ ਹੋਇਆ ਹੈ
ਜਿਸ ਚਲਦਿਆਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਮੈਂਬਰ ਉਪਰ ਝੂਠਾ ਕੇਸ ਪਾਇਆ ਗਿਆ ਹੈ ਜਿਸਦਾ ਸਬੂਤ ਉਨ੍ਹਾਂ ਦੇ ਕੋਲੋਂ ਸੀਸੀਟੀਵੀ ਕੈਮਰੇ ਦੀਆਂ ਕੁਝ ਤਸਵੀਰਾਂ ਹਨ ਬਾਕੀ ਦੀ ਜਾਣਕਾਰੀ ਵੀਡਿਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ