ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਓ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਡਾ ਗੁਰਿੰਦਰ ਸੰਤ ਭਿੰਡਰਾਂਵਾਲਾ ਅਤੇ ਸਿੱਧੂ ਮੂਸੇਵਾਲੇ ਬਾਰੇ ਕੁਝ
ਗਲਤ ਬੋਲ ਰਿਹਾ ਹੈ ਕਿਉ ਕਿਉ ਐਸਸੀ ਕੈਟਾਗਿਰੀ ਨਾਲ ਸਬੰਧਤ ਹੈ ਤੇ ਉਹ ਜੱਟਾਂ ਦੇ ਖ਼ਿਲਾਫ਼ ਬੋਲ ਰਿਹਾ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਲੋਕਾਂ ਨੇ ਉਸ ਦਾ ਰਿਪਲਾਈ ਵੀ ਕੀਤਾ ਹੈ ਅਤੇ ਉਸ ਨੂੰ ਇਸ ਤਰ੍ਹਾਂ ਨਾ ਬੋਲਣ ਦੀ ਅਪੀਲ ਵੀ ਕੀਤੀ ਹੈ
ਉਸਦੇ ਨਾਲ ਹੀ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਨਜ਼ਰ ਆ ਰਹੀ ਹੈ ਜਿਸ ਵਿਚ ਇਕ ਨੌਜਵਾਨ ਜਾਤਾਂ ਪਾਤਾਂ ਨੂੰ ਲੈ ਕੇ ਆਪਸੀ ਮੱਤਭੇਦਾਂ ਬਾਰੇ ਚਾਨਣਾ ਪਾ ਰਿਹਾ ਹੈ ਉਸ ਨੇ ਕਹਿਣਾ ਹੈ ਕਿ ਇਹ ਲੋਕਾਂ ਦੀ ਆਪਣੀ ਆਪਣੀ ਸੋਚ ਹੈ
ਸਾਰੀ ਬਰਾਦਰੀ ਦੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਜੇਕਰ ਦੋ ਜੱਟ ਮਾੜੇ ਹਨ ਤਾਂ ਸਾਰੇ ਜੱਟ ਮਾੜੇ ਨਹੀਂ ਹੋ ਸਕਦੀ ਉਥੇ ਹੀ ਜੇਕਰ ਮਜ਼੍ਹਬੀ ਸਿੱਖ ਦੀ ਬਰਾਦਰੀ ਵਾਲੇ ਲੋਕ ਵੀ ਦੋ ਮਾੜੇ ਹੋਣਗੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਾਰੀ ਤਰ੍ਹਾਂ ਮਾੜੇ ਹੋਣਗੇ ਜਿਸ ਕਰ ਕੇ
ਉਸ ਨੇ ਉਦਾਹਰਨ ਦੇ ਤੌਰ ਤੇ ਆਪਣੇ ਨਾਲ ਬੀਤੀ ਵੀ ਜਾਣਕਾਰੀ ਸੋਸ਼ਲ ਮੀਡੀਆ ਤੇ ਪੇਸ਼ ਕੀਤੀ ਹੈ ਉਸ ਨੂੰ ਦੱਸਿਆ ਕਿ ਜੱਟ ਸਿੱਖ ਬਰਾਦਰੀ ਨੇ ਉਸ ਦੀ ਬਹੁਤ ਮਦਦ ਕੀਤੀ ਹੈ ਅਤੇ ਉਸ ਨੂੰ ਬਰਬਾਦ ਕਰਨ ਵਾਲਾ ਵੀ ਇੱਕ ਜੱਟਾਂ ਨਾਲ ਹੀ ਸਬੰਧਤ ਹੈ
ਆਪ ਭੀ ਆਮ ਜਿਹੀ ਘਰ ਵਿੱਚੋਂ ਹੈ ਉਸਦੇ ਬਰਾਦਰੀ ਦੇ ਲੋਕਾਂ ਨੇ ਵੀ ਉਸਦੀ ਮਜ਼ਾਕ ਬਣਾਇਆ ਸੀ ਜਦੋਂ ਇਲੈਕਸ਼ਨਾਂ ਵਿਚ ਲੜ ਰਿਹਾ ਸੀ ਜਿਸ ਕਰਕੇ ਉਸ ਨੇ ਕਿਹਾ ਕਿ ਇਸ ਤਰ੍ਹਾਂ ਜਾਤ ਪਾਤ ਨੂੰ ਲੈ ਕੇ ਆਪਸੀ ਮੱਤਭੇਦ ਨਾ ਪਾਓ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।