ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਰ ਹਾਂ ਦੋਸਤੋ ਅੱਜ ਦੀ ਜਾਣਕਾਰੀ ਵਿੱਚ ਤੁਹਾਡੇ ਲਈ ਇਕ ਦੇਸੀ ਨੁਸਖੇ ਲੈ ਕੇ ਆਏ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਸਰੀਰ ਵਿੱਚ ਵਧ ਰਹੀ ਚਰਬੀ ਨੂੰ ਘਟਾ ਸਕਦੇ
ਇਸ ਨੁਸਖੇ ਦੀ ਮਦਦ ਨਾਲ ਕੁਝ ਸਮੇਂ ਬਾਅਦ ਹੀ ਤੁਹਾਨੂੰ ਅਸਰ ਦੇਖਣ ਨੂੰ ਮਿਲ ਜਾਵੇਗਾ ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਧਨੀਏ ਦੇ ਬੀਜਾਂ ਦੀ ਜ਼ਰੂਰਤ ਪਵੇਗੀ ਇਸ ਤੋਂ ਬਾਅਦ ਕਾਲੇ ਨਮਕ ਦੀ ਜ਼ਰੂਰਤ ਪਵੇਗੀ ਅਗਲੀ ਚੀਜ਼ ਹੈ
ਸੁੱਕਾ ਕਰੀ ਪੱਤਾ,ਅਗਲੀ ਚੀਜ਼ ਹੈ ਜੀਰਾ,ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਇਸ ਨੂੰ ਲੈਣਾ ਗਲਤ ਹੈ ਕਿ ਇੱਕ ਗਿਲਾਸ ਗੁਣਗੁਣਾ ਪਾਣੀ ਲੈ ਲਓ ਅਤੇ ਇਕ ਚਮਚ ਪਾਊਡਰ ਜਿਸ ਵਿੱਚ ਪਾ ਲਵੋ ਅਤੇ ਸਵੇਰੇ ਖਾਲੀ ਪੇਟ ਇਸ ਦਾ ਇਸਤੇਮਾਲ ਕਰੋ ਅਤੇ ਅੱਧਾ ਘੰਟਾ ਕੁਝ ਵੀ ਖਾਣਾ ਨਹੀਂ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ