ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤ ਜਿਵੇਂ ਕਿ ਤੁਸੀਂ ਜਾਣਦੇ ਹੋ ਦੁਨੀਆਂ ਭਰ ਵਿੱਚ ਵੱਖ ਵੱਖ ਥਾਵਾਂ ਤੇ ਵੱਖ ਵੱਖ ਦੇਸ਼ ਬਣਾਏ ਗਏ ਹਨ ਉੱਥੇ ਦੇਸ਼ਾਂ ਦੀਆਂ ਵੱਖ ਵੱਖ ਪ੍ਰੰਪਰਾਵਾਂ ਬਣਾਈਆਂ ਗਈਆਂ ਹਨ
ਜੇਕਰ ਪੁਰਾਣੀ ਸੱਭਿਅਤਾ ਦੀ ਗੱਲ ਕਰੀਏ ਤਾਂ ਇਸ ਦੇਸ਼ ਵਿਚ ਪੁਰਾਣੀ ਸੱਭਿਅਤਾ ਵੀ ਸ਼ਾਮਲ ਹੈ ਅਤੇ ਅੱਜ ਤੱਕ ਇਹ ਦ੍ਰਿਸ਼ ਕਿਸੇ ਦਾ ਵੀ ਗੁਲਾਮ ਨਹੀਂ ਬਣਿਆ ਗੱਲ ਕਰਦੇ ਹਾਂ ਨੇਪਾਲ ਦੇਸ਼ ਦੀ ਦੋਸਤ ਤੁਹਾਨੂੰ ਦੱਸ ਦਈਏ ਕਿ
ਰਾਜਾ ਮਹਾਰਾਜਾ ਦੀ ਲੜਾਈ ਤੋਂ ਲੈ ਕੇ ਅੱਜ ਕਈ ਦੇਸ਼ ਕਿਸੇ ਦਾ ਗੁਲਾਮ ਨਹੀਂ ਬਣ ਸਕਿਆ ਅਤੇ ਇਸ ਦੇਸ਼ ਵਿੱਚ ਅੱਧ ਤੋਂ ਜ਼ਿਆਦਾ ਲੋਕ ਖੇਤੀਬਾੜੀ ਕਰਦੇ ਹਨ,ਸਾਡੇ ਦੇਸ਼ ਨਾਲੋਂ ਉਸ ਦੇਸ਼ ਵਿੱਚ ਸ਼ਰ੍ਹੇਆਮ ਕੁਝ ਅਜਿਹੇ ਕੰਮ ਚਲਦੇ ਹਨ
ਜਿਸ ਨੂੰ ਸਾਡੇ ਦੇਸ਼ ਵਿਚ ਮਾਨਤਾ ਨਹੀਂ ਦਿੱਤੀ ਜਾਂਦੀ ਇਸ ਦੇਸ਼ ਵਿਚ ਇਕ ਮਹਾਰਾਜ ਸ਼ਿਵਜੀ ਦਾ ਮੰਦਰ ਬਣਿਆ ਹੋਇਆ ਹੈ ਜਿਸ ਵਿੱਚ ਸਿਰਫ਼ ਹਿੰਦੂ ਜਾਤ ਧਰਮ ਦੇ ਲੋਕਾਂ ਨੂੰ ਹੀ ਜਾਣਦੀ ਅਨੁਮਤੀ ਦਿੱਤੀ ਕਿ ਹੇ ਬਾਕੀ ਧਰਮਾਂ ਦੇ ਲੋਕਾਂ ਨੂੰ ਵਾਰ ਤੋਂ ਹੀ
ਉਸ ਮੰਦਰ ਦੇ ਦਰਸ਼ਨ ਕਰਨ ਨੂੰ ਮਿਲ ਸਕਦੇ ਹਨ ਨੇਪਾਲ ਵਿੱਚ ਬਹੁਤ ਸਾਰੀਆਂ ਧਾਰਮਿਕ ਸਥਾਨਾਂ ਜਗਾਵਾਂ ਬਣਾਈਆਂ ਗਈਆਂ ਹਨ ਜਿੱਥੇ ਪੁਰਾਣੇ ਸਮਿਆਂ ਦੀਆਂ ਕੁਝ ਇਤਿਹਾਸਕ ਚੀਜ਼ਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ
ਉੱਥੇ ਹੀ ਭਗਵਾਨ ਸ੍ਰੀ ਰਾਮ ਦੀ ਪਤਨੀ ਦਾ ਸ਼ਹਿਰ ਵੀ ਆ ਜਾਂਦਾ ਹੈ ਜਿੱਥੋਂ ਦੀ ਵਾਪਸੀ ਤੋਂ ਦੱਸੀ ਜਾਰੀ ਉੱਥੋਂ ਦੀ ਵੀ ਮਹੱਤਵਪੂਰਨ ਇਲਾਕੇ ਕਾਫੀ ਪ੍ਰਸਿੱਧ ਹਨ ਉਥੇ ਹੀ ਕੁਝ ਨੇਪਾਲ ਦੀਆਂ ਅਜਿਹੀਆਂ ਘਟਨਾਵਾਂ ਦੀ
ਜਾਣਕਾਰੀ ਦੇਣ ਜਾ ਰਹੇ ਹਾਂ ਜਿੱਥੇ ਸ਼ਰ੍ਹੇਆਮ ਅਜਿਹੇ ਕੰਮ ਚਲਦੇ ਹਨ ਜਿਸ ਨੂੰ ਸਾਡੇ ਦੇਸ਼ ਵਿੱਚ ਲੋਕਾਂ ਵੱਲੋਂ ਅਨੁਮਤੀ ਨਹੀਂ ਦਿੱਤੀ ਗਈ ਬਾਕੀ ਦੀ ਪੂਰੀ ਜਾਣਕਾਰੀ ਇਸ ਬੀੜ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।