ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ 16 ਫਰਵਰੀ ਤੋਂ 20 ਫਰਵਰੀ ਤੱਕ ਪੰਜਾਬ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਪੰਜਾਬ ਦੇ ਕੁਝ ਹਿੱਸਿਆਂ ਚ ਹਲਕੇ ਬੱਦਲ ਨਜ਼ਰ ਆ ਰਹੇ ਹਨਇਕ ਸਿਸਟਮ ਪੰਜਾਬ ਤੱਕ ਪਹੁੰਚ ਗਿਆ ਹੈ ਇਸ ਪ੍ਰਣਾਲੀ ਦਾ
ਸਭ ਤੋਂ ਜ਼ਿਆਦਾ ਅਸਰ ਪਹਾੜੀ ਇਲਾਕਿਆਂ ਚ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਚ ਅੱਜ ਦਿਨ ਵੇਲੇ ਹਲਕੇ ਬੱਦਲ ਵੇਖੇ ਜਾ ਸਕਦੇ ਹਨ ਪਰ ਵਰਖਾ ਦੀਆਂ ਬੂੰਦਾਂ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ ਪਰ ਪੰਜਾਬ ਵਿੱਚ ਹਲਕੇ ਬੱਦਲ ਛਾਏ ਰਹਿਣਗੇ
ਪੰਜਾਬ ਦੇ 10 ਫਰਵਰੀ ਤੋਂ 20 ਫਰਵਰੀ ਤੱਕ ਦੇ ਮੌਸਮ ਦੀ ਗੱਲ ਕਰੀਏ ਤਾਂ ਇਨ੍ਹਾਂ ਦਿਨਾਂ ਚ ਮੀਂਹ ਹੀ ਨਹੀਂ ਪੈ ਰਿਹਾਪਰ ਹਰ ਰੋਜ਼ ਹਲਕੇ ਬੱਦਲ ਵੇਖੇ ਜਾ ਸਕਦੇ ਹਨ ਤਾਪਮਾਨ ਦੀ ਗੱਲ ਕਰੀਏ ਤਾਂ ਘੱਟੋਘੱਟ 11 ਡਿਗਰੀ ਦੇ ਆਸਪਾਸ ਅਤੇ
ਵੱਧ ਤੋਂ ਵੱਧ 16 ਡਿਗਰੀ ਦੇ ਆਸਪਾਸ ਹੋ ਸਕਦਾ ਹੈ ਦੋਸਤੋ ਵਧੇਰੇ ਜਾਣਕਾਰੀ ਲਈ ਵੀਡੀਓ ਦੇਖੋਇਸ ਗਰਮੀ ਕਾਰਨ ਜਿਥੇ ਲੋਕ ਘਰਾਂ ਵਿਚ ਰਹਿਣ ਲਈ ਮਜਬੂਰ ਹੋ ਗਏ ਹਨ ਉਥੇ ਹੀ ਕਈ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ ਲਗਾਤਾਰ ਲੱਗ ਰਹੇ
ਬਿਜਲੀ ਕੱਟਾਂ ਕਾਰਨ ਕਈ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਿਸ ਕਾਰਨ ਕਈ ਲੋਕਾਂ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ ਗਰਮੀ ਤੋਂ ਰਾਹਤ ਨਾ ਮਿਲਣ ਕਾਰਨ ਲੋਕਾਂ ਚ ਮਾਤਮ ਛਾਇਆ ਹੋਇਆ ਹੈ ਮੌਸਮ ਵਿਭਾਗ ਵੱਲੋਂ
ਜਿੱਥੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ ਜਾਂਦੀ ਹੈ ਉੱਥੇ ਹੀ ਦੇਸ਼ ਭਰ ਦੇ ਲੋਕ ਮੀਂਹ ਦਾ ਇੰਤਜ਼ਾਰ ਵੀ ਕਰ ਰਹੇ ਹਨਹੁਣ ਇੱਕ ਨਵੀਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਹਫ਼ਤੇ ਦੇ ਕਿਸ ਦਿਨ ਪੰਜਾਬ ਵਿੱਚ ਮੀਂਹ ਪੈ ਸਕਦਾ ਹੈ ਮਿਲੀ ਜਾਣਕਾਰੀ ਅਨੁਸਾਰ ਹੁਣ ਮੌਸਮ ਵਿਭਾਗ ਨੇ ਮੀਂਹ ਪੂਰੀ ਖ਼ਬਰ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ