ਸਿਰਫ਼ ਸਰਦੀਆਂ ਵਿਚ ਨਹੀਂ ਸਗੋਂ ਗਰਮੀਆਂ ਵਿਚ ਵੀ ਅਖਰੋਟ ਖਾਣ ਨਾਲ ਫ਼ਾਇਦਾ ਹੁੰਦਾ ਹੈ। ਇਸ ਗੱਲ ਦਾ ਖੁਲਾਸਾ ‘ਰੋਗਾਂ ਦੀ ਰੋਕਥਾਮ ਅਤੇ ਸਿਹਤ ਲਈ ਅਖਰੋਟ ਦੇ ਫ਼ਾਇਦੇ’ ਵਿਸ਼ੇ ‘ਤੇ ਸੈਮੀਨਾਰ ਵਿੱਚ ਹੋਇਆ।ਅਖਰੋਟ ਬਾਰੇ ਸਿਹਤ ਮਾਹਰਾਂ ਦਾ ਨਵਾਂ ਖੁਲਾਸਾ, ਜਾਣ ਕੇ ਹੋਵੇਗਾ ਫਾਇਦਾ
ਇਸ ਸੰਮੇਲਨ ਨੇ ਅਧਿਐਨ ਦੇ ਨਵੇਂ ਖੇਤਰਾਂ ਨੂੰ ਜਾਣਨ, ਸਿਹਤ ਸਬੰਧੀ ਚਿੰਤਾਵਾਂ ਬਾਰੇ ਚਰਚਾ ਕਰਨ ਅਤੇ ਭਾਰਤੀਆਂ ਦੀ ਸਿਹਤ ਜੀਵਨ ਸ਼ੈਲੀ ਵਿਚ ਅਖਰੋਟ ਦੇ ਯੋਗਦਾਨ ਬਾਰੇ ਵਿਚਾਰ ਕਰਨ ਲਈ ਗਤੀ ਪ੍ਰਦਾਨ ਕੀਤੀ ਹੈ। ਅਖਰੋਟ ਬਾਰੇ ਸਿਹਤ ਮਾਹਰਾਂ ਦਾ ਨਵਾਂ ਖੁਲਾਸਾ, ਜਾਣ ਕੇ ਹੋਵੇਗਾ ਫਾਇਦਾ
ਮਾਹਰਾਂ ਮੁਤਾਬਕ ਅਖਰੋਟ ਵਿਚ ਵੱਖ ਵੱਖ ਕਿਸਮ ਦੇ ਪੌਸ਼ਟਿਕ ਤੱਤ ਹੁੰਦੇ ਹਨ ਜਿਨ੍ਹਾਂ ਸਦਕਾ ਇਹ ਸਾਰਾ ਸਾਲ ਵਰਤੋਂ ਲਈ ਮੇਵਾ ਹੈ।ਅਖਰੋਟ ਬਾਰੇ ਸਿਹਤ ਮਾਹਰਾਂ ਦਾ ਨਵਾਂ ਖੁਲਾਸਾ, ਜਾਣ ਕੇ ਹੋਵੇਗਾ ਫਾਇਦਾ ਮਾਹਰਾਂ ਨੇ ਕਿਹਾ ਕਿ ਅਖਰੋਟ ਦੀ ਵਰਤੋਂ
ਦਿਲ ਦੇ ਰੋਗਾਂ, ਕੈਂਸਰ, ਉਮਰ ਨਾਲ ਜੁੜੀਆਂ ਬੀਮਾਰੀਆਂ ਅਤੇ ਸ਼ੂਗਰ ਜਿਹੀਆਂ ਸਮੱÎਸਆਵਾਂ ਦੇ ਮਾਮਲੇ ਵਿਚ ਹਾਂਪੱਖੀ ਨਤੀਜੇ ਦਿੰਦੀ ਹੈ। ਮੈਨੂੰ ਸੱਚਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਇਸ ਲਈ ਮੈਂ ਤੁਹਾਨੂੰ ਵੇਖਦਾ ਹਾਂ,
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ