Breaking News

ਇਸ ਛੋਟੇ ਜਿਹੇ ਬੱਚੇ ਦੀ ਹੋ ਰਹੀ ਹੈ ਵੀਡੀਓ ਵਾਇਰਲ !

ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਪੰਜਾਬੀ ਇੰਡਸਟਰੀ ਵਿੱਚ ਬਹੁਤ ਵੱਡੇ ਵੱਡੇ ਕਲਾਕਾਰ ਹਨ ਜੋ ਆਪਣੀ ਕਲਾ ਨਾਲ ਲੋਕਾਂ ਦੇ ਦਿਲਾਂ ਉੱਪਰ ਰਾਜ ਕਰਦੇ ਹਨ ਜਿਨ੍ਹਾਂ ਦੇ ਗਾਣੇ ਤੁਸੀਂ ਅਕਸਰ ਸੁਣਦੇ ਹੀ

ਰਹਿਨੇ ਓਂ ਜਿਨ੍ਹਾਂ ਵਿਚੋਂ ਕਈ ਸਿਗਰਟਾਂ ਟਾਪ ਟ੍ਰੈਂਡਿੰਗ ਦੇ ਵਿੱਚ ਰਹਿੰਦੇ ਹਨ ਕਿਉਂਕਿ ਉਨ੍ਹਾਂ ਦਾ ਬੋਲਬਾਲਾ ਸਾਰੇ ਦੁਨੀਆਂ ਵਿੱਚ ਹੈ ਪਰ ਕੁਝ ਅਜਿਹੇ ਵੀ ਲੋਕ ਇਸ ਦੁਨੀਆਂ ਤੇ ਬੈਠੇ ਹਨ ਜੋ ਆਪਣੀ ਕਲਾ ਦਾ ਬੋਲਬਾਲਾ ਦੁਨੀਆਂ ਤੱਕ ਨਹੀਂ ਲਿਜਾ ਸਕਦੇ ਕਿਉਂਕਿ ਉਨ੍ਹਾਂ ਕੋਲ ਇੰਨੇ ਰੁਪਏ ਨਹੀਂ ਹੁੰਦੇ ਕਿ

ਉਹ ਆਪਣਾ ਗੀਤ ਰਿਲੀਜ਼ ਕਰ ਸਕਣ ਅਤੇ ਉਹ ਵਿਚਾਰੇ ਆਪਣੀਆਂ ਸੱਧਰਾਂ ਨੂੰ ਦਿਲ ਵਿੱਚ ਰੱਖ ਕੇ ਹੀ ਬੈਠ ਜਾਂਦੇ ਹਨ ਅਜਿਹਾ ਹੀ ਕਲਾ ਵਿਚ ਮਾਹਿਰ ਬੱਚਾ ਜਿਸ ਦੀ ਆਵਾਜ਼ ਸੁਣ ਕੇ ਦਿਲ ਖ਼ੁਸ਼ ਹੋ ਜਾਂਦਾ ਹੈ ਇੰਨੀ ਮਿੱਠੀ ਤੇ ਸੁਰੀਲੀ ਆਵਾਜ਼ ਦਾ ਮਾਲਕ ਹੈ ਇਹ ਬੱਚਾ ਦੋ ਇੱਕ ਪਿੰਡ ਵਿੱਚ ਸਾਈਕਲ ਤੇ ਘੁੰਮ ਰਿਹਾ ਹੈ

ਜਿਸ ਦੀ ਕਲਾ ਦਾ ਕੋਈ ਕਦਰ ਨਹੀਂ ਪਾ ਰਿਹਾ ਇਸ ਨੇ ਕੁਝ ਲੋਕ ਤੱਥੀ ਗੀਤ ਗਾ ਕੇ ਲੋਕਾਂ ਨੂੰ ਖੁਸ਼ ਕਰ ਦਿੱਤਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਬੱਕਰੀ ਜਾਣਕਾਰੀ ਵੀਡੀਓ ਵਿੱਚ ਦੇਖ ਸਕਦੇ ਹੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਲਿਫਟ ਲੈਣ ਦੇ ਬਹਾਨੇ ਔਰਤ ਨੇ ਵਿਅਕਤੀ ਨਾਲ ਕੀਤਾ ਵੱਡਾ ਕਾਂਡ !

ਅਕਸਰ ਹੀ ਸੋਸ਼ਲ ਮੀਡੀਆ ਤੇ ਜਿਹੀਆਂ ਖਬਰਾਂ ਸਾਹਮਣੇ ਆਉਦੇ ਰਹਿੰਦੇ ਹਨ ਵੇਖ ਕੇ ਹਰ ਕੋਈ …

Leave a Reply

Your email address will not be published. Required fields are marked *