ਅੱਜ ਦੀ ਅਹਿਮ ਜਾਣਕਾਰੀ ਲੈ ਕੇ ਆਏ ਹਾਂ ਜੇਕਰ ਤੁਸੀ ਵੀ ਚਲਾਉਣੇ ਹੋ ਦੋ ਪਹੀਆ ਵਾਹਨ ਤਾਂ ਇਸ ਗੱਲ ਦਾ ਧਿਆਨ ਰੱਖੋ ਨਹੀਂ ਤਾਂ ਹੋ ਸਕਦਾ ਹੈ 23000 ਤੱਕ ਦਾ ਜਰੁਮਾਨਾ। ਦੋ ਪਹੀਆ ਚਾਲਕਾਂ ਲਈ ਇੱਕ ਹੋਰ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਵਿਚ ਹੋਰ ਨਿਯਮ ਜਾਰੀ ਹੋਏ ਹਨ ਜਿਸ ਦੀ ਉਲੰਗਣਾ ਕਰਨ ਤੇ ਹੋ ਸਕਦਾ ਹੈ ਜੁਰਮਾਨਾ ਨਵੇਂ ਨਿਯਮਾਂ ਅਨੁਸਾਰ ਜੇਕਰ ਇਸਦੀ ਕੋਈ ਉਲੰਗਣਾ ਕਰਦਾ ਹੈ ਤਾਂ ਉਸਨੂੰ 23000 ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।
ਨਵੇਂ ਨਿਯਮਾਂ ਅਨੁਸਾਰ ਇਹ ਸਾਰੇ ਦਸਤਾਵੇਜ਼ ਹੋਣੇ ਚਾਹੀਦੇ ਨੇ ਜਰੂਰੀ ਨਹੀਂ ਤੇ ਕੱਟ ਸਕਦਾ ਹੈ ਚਲਾਨ।ਕੋਈ ਵਿਅਕਤੀ ਬਿਨਾਂ ਲਾਈਸੇਂਸ ਤੋਂ ਸਕੂਟਰੀ ਚਲਾਂਦਾ ਹੈ ਤਾਂ ਉਸਨੂੰ 5000 ਦਾ ਜੁਰਮਾਨਾ ਦੇਣਾ ਪੈ ਸਕਦਾ ਹੈ,ਬਿਨਾਂ ਬੀਮੇ ਤੋਂ 2000 ਦਾ 9 ਹੋ ਸਕਦਾ ਹੈ, ਪਹਿਲਾ ਨਾਲੋਂ ਨਵੇਂ ਨਿਯਮਾ ਅਨੁਸਾਰ ਜੁਰਮਾਨਾ ਵਧਾ ਦਿੱਤਾ ਹੈ, ਇਕ ਵਿਅਕਤੀ ਦਾ 23000 ਦਾ ਜੁਰਮਾਨਾ ਕੀਤਾ ਗਿਆ ਬਲਕਿ ਉਸਦੀ ਸਕੂਟਰੀ ਦੀ ਕੀਮਤ 15000 ਰੁਪਏ ਦੀ ਸੀ ਬਾਕੀ ਦੀ ਜਾਣਕਾਰੀ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ