ਇਕ ਪਾਸੇ ਪੁਲਿਸ ਨੇ ਫੜ੍ਹੇ ਵੱਡੇ-ਵੱਡੇ ਸ਼ੂਟਰ, ਦੂਜੇ ਪਾਸੇ ਪੁਲਿਸ ਦੇ ਹੱਥਾਂ ‘ਚੋਂ ਇਕ ਸਖਸ਼ ਫਰਾਰ !

ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਤੋਂ ਬਾਅਦ ਪੁਲੀਸ ਵੱਲੋਂ ਲਗਾਤਾਰ ਗ੍ਰਿਫਤਾਰੀ ਕੀਤੀ ਗਈ ਜਿਸ ਦੇ ਬਾਵਜੂਦ ਕਈ ਗੈਂਗਸਟਰਾਂ ਨੂੰ ਪੁਲਸ ਨੇ ਆਪਣੀ ਹਿਰਾਸਤ ਵਿਚ ਲਿਆ

ਜਿਸ ਤੋਂ ਬਾਅਦ ਪੁਲੀਸ ਦੀ ਚਾਰੇ ਪਾਸੇ ਵਾਹ ਵਾਹ ਹੋਈ ਪੁਲੀਸ ਦੇ ਇਸ ਕਾਰਨਾਮੇ ਨੂੰ ਦੇਖ ਲੋਕਾਂ ਨੇ ਪੁਲੀਸ ਦੀ ਪ੍ਰਸੰਸਾ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਪੁਲਸ ਵੱਲੋਂ ਦੋ ਗੈਂਗਸਟਰਾਂ ਨੂੰ ਐਨਕਾਉਂਟਰ ਦੇ ਵਿਚ ਮਾਰਿਆ ਗਿਆ

ਜਿਸ ਨਾਲ ਚਾਰੇ ਪਾਸੇ ਪੁਲੀਸ ਦੀ ਪ੍ਰਸੰਸਾ ਫੈਲ ਗਈ ਸਿੱਧੂ ਮੂਸੇ ਵਾਲਾ ਕਤਲ ਕਾਂਡ ਤੋਂ ਬਾਅਦ ਦੀਪਕ ਮੁੰਡੀ ਆਖ਼ਰੀ ਗੈਂਗਸਟਰ ਸੀ ਜਿਸਨੂੰ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਉੱਥੇ ਇੱਕ ਕੈਦੀ ਆਪਣੇ ਆਪ ਨੂੰ ਬਿਮਾਰੀ ਦਾ ਬਹਾਨਾ ਲਗਾ ਕੇ ਹਸਪਤਾਲ ਵਿਚ ਭਰਤੀ ਹੋ ਗਿਆ

ਜਿਸ ਦੌਰਾਨ ਆਸਾ ਪਾਸਾ ਦੇਖ ਪੁਲੀਸ ਦੀ ਨਿਗ੍ਹਾ ਤੋਂ ਬਚ ਕੇ ਉਥੋਂ ਫਰਾਰ ਹੋ ਗਿਆ ਜਿਸ ਦੌਰਾਨ ਪੁਲਸ ਦੀ ਪ੍ਰਸੰਸਾ ਕੀਤੀ ਜਾਂਦੀ ਸੀ ਇਸ ਤੋਂ ਬਾਅਦ ਚਾਰੇ ਪਾਸੇ ਪੁਲੀਸ ਦੇ ਖ਼ਿਲਾਫ਼ ਸਵਾਲ ਉਠਾਏ ਜਾ ਰਹੇ ਨੇ ਕਿ ਉਨ੍ਹਾਂ ਕੋਲ ਇਕ ਕੈਦੀ ਹੀ ਨਹੀਂ ਸੰਭਾਲਿਆ ਗਿਆ

ਹਸਪਤਾਲ ਵਿਚ ਏਨੀ ਪੁਲੀਸ ਹੋਣ ਦੇ ਬਾਵਜੂਦ ਵੀ ਇੱਕ ਕੈਦੀ ਉਨ੍ਹਾਂ ਦੀ ਨਿਗ੍ਹਾ ਹੇਠ ਦੀ ਉੱਥੋਂ ਬਚ ਕੇ ਫ਼ਰਾਰ ਹੋ ਜਾਂਦਾ ਹੈ ਜਿਸ ਦੌਰਾਨ ਪੁਲਸ ਤੋਂ ਕਈ ਸਵਾਲ ਜਵਾਬ ਪੁੱਛੇ ਜਾਂਦੇ ਨੇ ਬਾਕੀ ਦੀ ਜਾਣਕਾਰੀ ਵੀਡਿਓ ਵਿੱਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬੈਕ ਚ ਖਾਤਾ ਰੱਖਣ ਵਾਲਿਆ ਲਈ ਆਈ ਇਹ ਜਰੂਰੀ ਖਬਰ !

ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਭਾਰਤੀ ਰਿਜ਼ਰਵ ਬੈਂਕ …

Leave a Reply

Your email address will not be published. Required fields are marked *