ਅੱਖਾਂ ਦੀ ਰੋ ਸ਼ਨੀ ਵੱਧ ਜਾਵੇਗੀ ਕੈਸ ਟ੍ਰੋਲ ਦੂਰ ਹੋਵੇਗਾ,ਹਾਰਟ ਅਟੈਕ ਗਠੀਆ ਜੋੜਾ ਦਾ ਦਰਦ ਵਰਗੀਆ ਸਮ-ਸਿ-ਆਵਾ ਨਹੀਂ ਹੋਨਗੀਆਂ, ਲੀਵਰ ਦੀਆਂ ਬਿ-ਮਾ-ਰੀਆਂ ਵੀ ਦੂਰ ਰਹਿਣਗੀਆਂ,ਅੱਜ ਕਲ ਦੇ ਸਮੇ ਚ ਬਿ-ਮਾ-ਰੀਆਂ ਤਾਂ ਹਰ ਇਨਸਾਨ ਨੂੰ ਪਤਾ ਨਹੀਂ ਕਦੋ ਤੇ ਕਿਵੇ ਲੱਗ ਰਹੀਆਂ ਹਨ ਇਸ ਲਈ ਬਿ-ਮਾ-ਰੀਆਂ ਤੋਂ ਛੁਟਕਾਰਾ ਪਾਉਣ ਲਈ ਅੱਜ ਅਸੀਂ ਗੱਲ ਕਰਾ ਗਏ ਇਸ ਬਾਰੇ ਗੱਲ ਤੇ
ਇਸਦੇ ਲਾਭ ਇਸ ਪ੍ਰਕਾਰ ਹਨ।(ਗਿਲੋਅ ਦੇ ਜੋ ਕੇ ਇਕ ਬੂਟਾ ਹੈ ਇਹ ਬੂਟੇ ਦੇ ਪੱਤੇ ਪਾਨ ਦੇ ਪਤਿਆਂ ਵਰਗੇ ਇਸਦੇ ਪਤੇ ਹਨ ਇਸਦੀ ਵੇਲ ਦੇ ਪੱਤੇ ਸਾਡੀ ਸਹਿਤ ਲਈ ਬਹੁਤ ਹੈ ਲਾਭਕਾਰੀ ਹਨ ਇਹ ਸਾਡੇ ਪੇਟ ਦੀਆਂ ਰੋਗਾਂ ਨੂੰ ਖਤਮ ਕਰਦਾ ਹੈ ਖਾਣੇ ਨੂੰ ਹਜ਼ਮ ਕਰਨ ਵਿਚ ਸਹਾਈ ਹੁੰਦੀ ਹੈ,ਪੇਟ ਚ ਗੈਸ ਤੇਜਾਬ ਨੂੰ ਖਤਮ ਕਰਦੀ ਹੈ, ਤੇ ਕਬਜ ਨੂੰ ਠੀਕ ਕਰਦੀ ਹੈ ਇਹ ਸਾਡੇ ਲੀਵਰ ਨੂੰ ਸਾਫ ਕਰਦੀ ਹੈ
ਜਿਸ ਨਾਲ ਸਾਡਾ ਸ਼ਰੀਰ ਚੁਸਤ ਰਹਿੰਦਾ ਹੈ ਇਹ ਸਾਡੇ ਖੂਨ ਦੀ ਸਫ਼ਾਈ ਕਰਦੀ ਹੈ ਇਹ ਸਾਡੇ ਸ਼ਰੀਰ ਦੇ ਪਲੇਟਲਸ ਸੈਲ ਨੂੰ 10 ਤੋਂ 15 ਦਿਨ ਚ ਪੂਰਾ ਕਰ ਦਿੰਦੀ ਹੈ, ਅਗਲਾ ਫ਼ੈਇਦਾ ਇਹ ਡੇਂਗੂ ਮਲੇਰੀਆ ਨੂੰ ਦੂਰ ਕਰਦੀ ਹੈ ਇਸ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਹਨ ਰੋਗ ਨੂੰ ਦੂਰ ਕਰਦੇ ਹਨ ਇਸ ਨਾਲ ਸਾਡੀ ਸ਼ਰੀਰਕ ਸ਼ਕਤੀ ਵੱਧ ਜਾਂਦੀ ਹੈ ਇਸ ਨਾਲ ਸਾਡਾ ਸ਼ਰੀਰ ਰੋਗ ਤੋਂ ਮੁਕਤ ਰਹਿੰਦਾ ਹੈ
ਇਸ ਨਾਲ ਅਜਿਹੀ ਊਰਜਾ ਮਿਲਦੀ ਹੈ ਜੀਸ ਨਾਲ ਅਸੀਂ ਰੋਗ ਨੂੰ ਦੂਰ ਰਹਿੰਦੇ ਹਾਂ,ਅਗਲਾ ਫਾਇਦਾ ਇਹ ਸ਼ੂਗਰ ਨੂੰ ਦੂਰ ਕਰਦੀ ਹੈ ਸ਼ੁਗਰ ਨਾਲ ਜੋ ਕਮਜ਼ੋਰੀ ਆਓਂਦੀ ਹੈ ਇਹ ਉਸ ਨੂੰ ਬਹੁਤ ਜਲਦੀ ਠੀਕ ਕਰਦੀ ਹੈ,ਅਗਲਾ ਫਾਇਦਾ ਗਠੀਏ ਦੇ ਰੋਗ ਨੂੰ ਦੂਰ ਕਰਦੀ ਹੈ,
ਜੋੜਾ ਵਿਚਲੀ ਸੋਜ ਨੂੰ ਖਤਮ ਕਰਦੀ ਹੈ,ਸਾਡੇ ਸ਼ਰੀਰ ਚ ਪ੍ਰੋਟੀਨ ਨੂੰ ਕੰਟਰੋਲ ਕਰਦੀ ਹੈ ਤੇ ਯੂਰਿਕ ਐਸਿਡ ਬਣਨ ਤੋਂ ਰੋਕਦੀ ਹੈ ਕਿਸੇ ਵੀ ਤਰ੍ਹਾਂ ਦਾ ਜੋੜਾ ਦਾ ਦਰਦ ਹੋਵੇ ਇਸਦੇ ਸੇਵਨ ਨਾਲ ਉਹ ਦੂਰ ਹੋ ਜਾਂਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ