ਇਸ ਸਮੇਂ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਤੱਕ ਬੁਲੰਦ ਹੋ ਗਏ ਹਨ ਉਹਨਾਂ ਨੂੰ ਕਿਸੇ ਦਾ ਵੀ ਖੌਫ਼ ਨਹੀਂ ਰਿਹਾ ਇਥੋਂ ਤੱਕ ਉਹ ਕਿਸੇ ਨੂੰ ਮਾਰਨ ਲੱਗੇ ਵੀ ਨਹੀਂ ਸੋਚਦੇ। ਹੁਣ ਅਜਿਹੀ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ ਦਿਨ ਦਿਹਾੜੇ ਇਕ ਮਹਿਲਾ ਦਾ
ਲੁਟੇਰਿਆਂ ਦੇ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ।ਇਕ ਮਹਿਲਾ ਦੇ ਸਿਰ ਤੇ ਇਕ ਅਣਪਛਾਤੇ ਵਿਅਕਤੀ ਦੀ ਵੱਲੋਂ ਸਿਰ ਤੇ ਕੁਹਾੜਾ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ਤੇ ਪਹੁੰਚ ਜਾਂਦੀ ਹੈ।
ਇਸ ਮਾਮਲੇ ਦੀ ਜਾਂਚ ਗੰਭੀਰਤਾ ਦੇ ਨਾਲ ਸੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਮੋਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਪਰਿਵਾਰ ਨੇ ਦੱਸਿਆ ਹੈ ਉਹਨਾਂ ਦਾ ਭਰਾ ਕਿਸੇ ਕੰਮ ਦੇ ਲਈ ਨੇੜਲੇ ਪਿੰਡ ਵਿੱਚ ਗਿਆ ਹੋਇਆ ਸੀ। ਉਨ੍ਹਾਂ ਦੀ ਭਰਜਾਈ ਘਰ ਦੇ ਵਿੱਚ ਪਰਮਜੀਤ ਕੌਰ ਇਕੱਲੀ ਸੀ।
ਰੋਟੀ ਦੇ ਸਮੇਂ ਜਦੋਂ ਉਹਨਾਂ ਦਾ ਨਾਬਾਲਗ ਨੌਕਰ ਘਰ ਦੇ ਵਿਚ ਆਇਆ ਤਾਂ ਉਹਨੇ ਦੇਖਿਆ ਤਾਂ ਪਰਮਜੀਤ ਕੌਰ ਦੀ ਲਾਸ਼ ਖੂਨ ਦੇ ਨਾਲ ਲੱਥਪੱਥ ਘਰ ਦੇ ਵਿੱਚ ਪਈ ਹੋਈ ਹੈ। ਇਸ ਦੇ ਨਾਲ ਖ਼ੂਨ ਦੇ ਨਾਲ ਰੰਗੀ ਹੋਈ ਕੁਹਾੜੀ ਵੀ ਪਈ ਸੀ ਪਰਿਵਾਰ ਨੇ
ਇਹ ਵੀ ਦੱਸਿਆ ਕਿ ਵਾਰਦਾਤ ਦੇ ਸਮੇਂ ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ। ਦੋਸਤੋ ਇਹ ਮਾਮਲਾ ਭਵਾਨੀਗੜ੍ਹ ਦੇ ਪਿੰਡ ਖੇੜੀ ਤੋਂ ਸਾਹਮਣੇ ਆਇਆ ਹੈ ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।