ਦੋਸਤੋ ਸੋਸ਼ਲ ਮੀਡੀਆ ਤੇ ਹਰ ਸਮੇਂ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਇਨ੍ਹਾਂ ਵੀਡੀਓ ਵਿੱਚੋਂ ਕੁਝ ਵੀਡੀਓ ਲੋਕਾਂ ਨੂੰ ਸੁਨੇਹਾ ਦੇਣ ਵਾਲੀਆਂ ਹੁੰਦੀਆਂ ਹਨ ਤੇ ਕੁਝ video ਕੁਝ ਸਖਾਉਣ ਵਾਲੀਆਂ ਹੁੰਦੀਆਂ ਹਨ।
ਦੋਸਤੋ ਕੁਝ ਵੀਡੀਓ ਅਜਿਹੀਆਂ ਵੀ ਵਾਇਰਲ ਹੁੰਦੀਆਂ ਹਨ ਜੋ ਸਿਰਫ਼ ਮੰਨੋਰੰਜਨ ਦੇ ਲਈ ਹੁੰਦੀਆਂ ਹਨ। ਹੁਣ ਅਜਿਹੀ ਹੀ ਇਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ ਤੇ ਲੰਮੇ ਸਮੇਂ ਤੋਂ ਪਹਿਲਾਂ ਤੋਂ ਵਾਇਰਲ ਹੋ ਰਹੀ ਹੈ।
ਦੋਸਤੋ ਇਹ video 1 ਨਵੀਂ ਕਾਰ ਦੀ ਪੁਜਾ ਦੀ ਹੈ।ਇਸ ਵੀਡੀਓ ਵਿੱਚ ਇੱਕ ਨਵੀਂ ਕਾਰ ਲਿਆ ਕੇ ਇਕ ਪੰਡਤ ਤੋਂ ਪੂਜਾ ਕਰਵਾ ਰਹੇ ਹੁੰਦਾ ਹੈ। ਇਸੇ ਤਰਾਂ ਹੀ ਓਥੇ ਇਕ ਅਜਿਹੀ ਘਟਨਾ ਘਟਦੀ ਹੈ। ਜਿਸ ਵੀ ਕਰ ਕੇ ਚਾਰੇ ਪਾਸੇ ਹੜਕੰਪ ਮਚ ਜਾਂਦਾ ਹੈ।
ਦੋਸਤੋ ਪੂਜਾ ਕਰਾਉਣ ਦੇ ਸਮੇਂ ਨਵੀਂ ਕਾਰ ਦੇ ਵਿਚ ਅਣਜਾਣ ਡਰਾਈਵਰ ਬੈਠਾ ਹੁੰਦਾ ਹੈ। ਫਿਰ ਉਹ ਇਕ ਦਮ ਉਸ ਕਾਰ ਦੀ ਰੇਸ ਦੇ ਦਿੰਦਾ ਹੈ ਜਿਸ ਕਰਕੇ ਪੰਡਤ ਦੋ ਗੱਡੀਆਂ ਦੇ ਵਿਚਕਾਰ ਆ ਜਾਂਦਾ ਹੈ। ਦੋਸਤੋ ਚੱਲਿਆ ਹੈ ਇਸ ਘਟਨਾ ਦੇ ਕਰਕੇ ਇਸ ਪੰਡਤ
ਦੀਆਂ ਲੱਤਾਂ ਵਿਚ ਪੈਕਚਰ ਵੀ ਹੋ ਗਿਆ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ