ਮਿਲੀ ਜਾਣਕਾਰੀ ਦੇ ਮੁਤਾਬਿਕ ਹੀ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸੋਸ਼ਲ ਮੀਡੀਆ ਦੇ ਉਤੇ ਅਕਸਰ ਹੀ ਬਹੁਤ ਸਾਰੀਆਂ ਖ਼ਬਰਾਂ ਹੁੰਦੀਆਂ ਰਹਿੰਦੀਆਂ ਹਨ ਇਸਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਇਕ ਬੜੀ ਹੈਰਾਨ ਕਰ ਦੇਣ ਵਾਲੀ
ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਸੀਂ ਨੇ ਇੱਕ ਚੀਜ਼ ਤਾਂ ਜਰੂਰ ਸੁਣੀ ਹੋਵੇਗੀ ਕਿ ਚੋਰ ਪੁਲਸ ਅਕਸਰ ਇਕ-ਦੂਜੇ ਦੇ ਪਿੱਛੇ ਭੱਜਦੇ ਹੋਏ ਨਜ਼ਰ ਆਉਂਦੇ ਹਨ ਪਰਾਜੈਕਟ ਹੈਰਾਨ ਕਰ ਦੇਣ ਵਾਲੀ ਖਬਰ ਨਿੱਕਲ ਕੇ ਸਾਹਮਣੇ ਆਈ ਹੈ ਕਿ
ਇਕ ਇਲੈਕਟ੍ਰਿਕ ਵਹਿਕਲ ਚਲਾਉਣ ਵਾਲਾ ਵਿਅਕਤੀ ਜਿਸ ਦੇ ਵੱਲੋਂ ਪੁਲਿਸ ਵਾਲਿਆਂ ਨੂੰ ਇੰਨਾ ਜਿਆਦਾ ਲੜਾਇਆ ਜਾਂਦਾ ਹੈ ਕਿ ਪੁਲੀਸ ਵਾਲਿਆਂ ਦੀਆਂ ਵੱਖੀਆਂ ਚੜ੍ਹ ਜਾਂਦੀਆਂ ਹਨ ਸ਼ਹਿਰ ਦੇ ਵਿੱਚ ਲੋਕ ਵੀ ਪਿੱਛੇ ਲੱਗ ਜਾਂਦੇ ਹਨ
ਹਰਸ਼ ਬਿਜਲੀ ਤੇ ਚੱਲਣ ਵਾਲੇ ਇਲੈਕਟ੍ਰਿਕ ਵਾਹਨ ਨੂੰ ਉਨ੍ਹਾਂ ਦੇ ਵੱਲੋਂ ਲਈ ਰੋਕਿਆ ਜਾਂਦਾ ਹੈ ਦੇਖਣਾ ਚਾਹੁੰਦੇ ਹਾਂ ਕਿ ਪੁਲਿਸ ਵਾਲਿਆਂ ਦੇ ਵੱਲੋਂ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਿਸੇ ਵਜ੍ਹਾ ਕਰਕੇ ਓਹਨਾਂ ਦੇ ਵਿਚਕਾਰ
ਅਣਬਣ ਹੋ ਜਾਂਦੀ ਹੈ ਪੁਲਿਸ ਵਾਲਿਆਂ ਦੇ ਵੱਲੋਂ ਉਸ ਨੂੰ ਰੋਕਿਆ ਜਾਂਦਾ ਹੈ ਕੀ ਐਸਾ ਇਲੈਕਟ੍ਰਿਕ ਵਾਹਨ ਨੂੰ ਰੋਕ ਲਵੋ ਨਹੀਂ ਤਾਂ ਉਸਦੇ ਉੱਤੇ ਜੋ ਕਾਰਵਾਈ ਹੋਵੇਗੀ ਫਿਰ ਬਾਅਦ ਵਿੱਚ ਉਹ ਜ਼ਿੰਦਗੀ ਭਰ ਪਛਤਾਵੇਗਾ ਪਰ ਉਸ ਦੇ ਵੱਲੋਂ
ਕਿਸੇ ਵੀ ਤਰਾਂ ਦਾ ਕੋਈ ਵੀ ਜਵਾਬ ਪੁਲਿਸ ਵਾਲਿਆਂ ਨੂੰ ਨਹੀ ਦਿੱਤਾ ਗਿਆ ਸਗੋਂ ਆਪਣੀ ਓਸ ਇਲੈਕਟ੍ਰਿਕ ਵਹਿਕਲ ਨੂੰ ਬਹੁਤ ਤੇਜ਼ੀ ਰਫ਼ਤਾਰ ਦੀ ਨਾਲ ਕੁਝ ਹੁੰਦਾ ਰਿਹਾ ਸਭ ਤੋਂ ਪਹਿਲਾਂ ਉਸ ਦੇ ਵੱਲੋਂ ਇਕ ਮੋਟਰਸਾਈਕਲ ਨੂੰ ਟੱਕਰ ਮਾਰੀ ਜਾਂਦੀ ਐ
ਮੋਟਰਸਾਇਕਲ ਵਾਲਾ ਗਰਜ਼ਦਾ ਹੈ ਫਿਰ ਉਸ ਤੋਂ ਬਾਅਦ ਇਕ ਸਵਿਫਟ ਕਾਰ ਨੂੰ ਟੱਕਰ ਮਾਰਦਾ ਮਾਰਦਾ ਬਚ ਜਾਂਦਾ ਹੈ ਫਿਰ ਇਕ ਖੰਭੇ ਦੇ ਵਿੱਚ ਜਾਕੇ ਬਚਦਾ ਹੈ ਪਰ ਡਰਾਈਵਰ ਏਨਾ ਜ਼ਿਆਦਾ ਪੱਕਾ ਸੀ ਕੇ ਆਪਣੇ ਆਪ ਨੂੰ ਬਚਾਉਣ ਦੇ
ਲਈ ਰੇਲਵੇ ਫਾਟਕਾਂ ਦੇ ਕੋਲ ਆਪਣੇ ਸੈਕਟਰੀ ਗਵਾਏ ਗਲ ਨੂੰ ਲੈ ਜਾਂਦਾ ਹੈ ਅਤੇ ਉੱਥੇ ਜਾਣ ਤੋਂ ਬਾਅਦ ਉਸਦੇ ਵੱਲੋਂ ਸੈਕਟਰ 122 ਕਲ ਨੂੰ ਓਥੇ ਹੀ ਟੇਢਾ ਕਰਕੇ ਸੁੱਟ ਦਿੱਤਾ ਜਾਂਦਾ ਹੈ ਅਤੇ ਆਪ ਪਾਠਕਾਂ ਨੂੰ ਪਾਰ ਕਰਨ ਤੋਂ ਬਾਅਦ ਉਥੋਂ ਫਰਾਰ ਹੋ ਜਾਂਦਾ ਹੈ
ਜਿਸ ਤੋਂ ਬਾਅਦ ਪੁਲੀਸ ਵਾਲੇ ਸਿਰਫ ਦੇਖਦੇ ਹੀ ਰਹਿ ਜਾਂਦੇ ਹਨ ਕੀ ਹੁਣ ਇਸ ਵਿਅਕਤੀ ਨੂੰ ਕਿਸ ਤਰੀਕੇ ਦੇ ਨਾਲ ਫੜਿਆ ਜਾਵੇ ਪਰ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੋਂ ਫਰਾਰ ਹੋ ਚੁੱਕੀ ਹੈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ