ਦੋਸਤੋ ਬੇਰੁਜ਼ਗਾਰਾਂ ਲਈ ਇਕ ਵੱਡੀ ਖੁਸ਼ਖਬਰੀ ਆ ਚੁੱਕੀ ਹੈ। ਦੋਸਤੋ ਜਲ ਤੇ ਬਿਜਲੀ ਵਿਭਾਗ ਦੇ ਵਿੱਚ ਨਵੀਂ ਭਰਤੀ ਆ ਚੁੱਕੀ ਹੈ।ਇਸ ਨੂੰ ਕੌਣ ਕੌਣ ਅਪਲਾਈ ਕਰ ਸਕਦਾ ਹੈ ਤੇ ਕੀ ਕੀ ਯੋਗਤਾ ਰਹਿਣ ਵਾਲੀ ਹੈ ਇਸ ਬਾਰੇ ਪੂਰੀ ਜਾਣਕਾਰੀ ਦੱਸਣ ਜਾ ਰਹੇ ਹਾਂ।
ਦੋਸਤੋ ਐਸਜੀਵੀਐਨ ਫੀਲਡ ਇਲੈਕਟ੍ਰੀਸ਼ਨ ਫੀਟਰ ਵਿਚ ਤੇ ਹੋਰ ਪੋਸਟਾਂ ਵਾਸਤੇ ਅਰਜ਼ੀਆਂ ਦੀ ਮੰਗ ਕੀਤੀ ਹੈ। ਦੋਸਤੋ ਇਹਦੇ ਵਿਚ ਜਰਨਲ ਈਡਬਲਜੂਐੱਸ ਤੇ ਓਬੀਸੀ ਵਾਸਤੇ ਦੋ ਸੋ ਰੁਪਏ ਫੀਸ ਰੱਖੀਂ ਗਈ।
ਦੋਸਤੋ ਤੁਸੀਂ 27 12 2022 ਤੋਂ ਲੈਕੇ 16 01 2023 ਤੱਕ ਆਪੋ ਆਪਣਾ ਫਾਰਮ ਅਪਲਾਈ ਕਰ ਸਕਦੇ ਹੋ। ਦੋਸਤੋਂ ਤੁਸੀਂ ਤੀਹ ਸਾਲ ਤੱਕ ਆਪੋ-ਆਪਣਾ ਫਾਰਮ ਅਪਲਾਈ ਕਰ ਸਕਦੇ ਹੋ। ਇਹਦੇ ਫੀਲਡ ਇਲੈਕਟ੍ਰੀਸ਼ਨ ਦੀਆਂ 40 ਪੋਸਟਾਂ ਹਨ।
ਤੇ ਫੀਲਡ ਫੀਟਰ ਦੀਆਂ ਅਠਾਰਾਂ ਪੋਸਟਾਂ ਹਨ। ਤੇ ਫੀਲਡ ਬਿਲਡਰ ਦੀਆਂ ਬਾਰਾਂ ਪੋਸਟ ਹਨ। ਤੁਸੀਂ ਆਈ ਟੀ ਪਾਸ ਕੀਤੀ ਹੋਈ ਹੈ ਤਾਂ ਤੁਸੀਂ ਇਹ ਅਪਲਾਈ ਕਰ ਸਕਦੇ ਹੋ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।